pa_tn/ACT/27/17.md

733 B

ਜਦੋਂ ਉਹਨਾਂ ਨੇ ਇਸ ਨੂੰ ਚੁੱਕ ਲਿਆ

“ਉਹਨਾਂ ਨੇ ਇਸ ਨੂੰ ਚੁੱਕ ਲਿਆ”

ਸੁਰਤਿਸ ਦੀ ਬਰੇਤੀ

ਬਰੇਤੀ ਉਹ ਸਥਾਨ ਹੈ ਜਿੱਥੇ ਜਹਾਜ਼ਫੱਸ ਜਾਂਦੇ ਹਨ | “ਸੁਰਤਿਸ” ਉਤਰੀ ਅਫਰੀਕਾ ਵਿੱਚ ਲੀਬੀਆ ਦੇ ਤੱਟ ਦੇ ਉੱਤੇ ਸਥਿੱਤ ਹੈ | (ਨਾਵਾਂ ਦਾ ਅਨੁਵਾਦ ਕਰਨਾ)

ਅਸੀਂ ਰੁੜਦੇ ਗਏ

“ਉਸ ਦਿਸ਼ਾ ਦੇ ਵਿੱਚ ਜਾਣਾ ਪਿਆ ਜਿਸ ਵਿੱਚ ਹਵਾ ਲੈ ਗਈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)