pa_tn/ACT/27/09.md

632 B

ਅਸੀਂ ਹੁਣ ਜਿਆਦਾ ਸਮਾਂ ਲਿਆ

ਹਵਾ ਦੀ ਦਿਸ਼ਾ ਦੇ ਕਾਰਨ ਕੈਸਰਿਯਾ ਤੋਂ ਸੁੰਦਰ ਘਾਟ ਦੀ ਯਾਤਰਾ ਵਿੱਚ ਜਿਆਦਾ ਸਮਾਂ ਲੱਗਿਆ |

ਯਹੂਦੀਆਂ ਦੇ ਵਰਤ ਦੇ ਦਿਨ ਲੰਘ ਚੁੱਕੇ ਸਨ

ਇਹ ਵਰਤ ਪ੍ਰਾਸਚਿਤ ਦੇ ਦਿਨ ਸਤੰਬਰ/ਅਕਤੂਬਰ ਦੇ ਮਹੀਨੇ ਵਿੱਚ ਹੁੰਦੇ ਸਨ | ਇਸ ਸਮੇਂ ਤੋਂ ਬਾਅਦ ਤੂਫਾਨਾਂ ਦਾ ਜਿਆਦਾ ਡਰ ਰਹਿੰਦਾ ਸੀ |