pa_tn/ACT/26/04.md

948 B

ਪੌਲੁਸ ਬੋਲਣਾ ਜਾਰੀ ਰੱਖਦਾ ਹੈ |

ਸਾਰੇ ਯਹੂਦੀ

ਸੰਭਾਵੀ ਅਰਥ ਇਹ ਹਨ: 1) ਫਰੀਸੀ ਜਿਹੜੇ ਪੌਲੁਸ ਦੇ ਨਾਲ ਵੱਡੇ ਹੋਏ ਸਨ ਅਤੇ ਉਸ ਇੱਕ ਫ਼ਰੀਸੀ ਹੋਣ ਦੇ ਲਈ ਜਾਣਦੇ ਸਨ ਜਾਂ 2) “ਪੌਲੁਸ ਯਹੂਦੀਆਂ ਦੇ ਵਿੱਚ ਆਪਣੀ ਫ਼ਰੀਸੀ ਹੋਣ ਦੀ ਅਣਖ ਅਤੇ ਹੁਣ ਵਿਸ਼ਵਾਸੀ ਹੋਣ ਦੀ ਅਣਖ ਹੋਣ ਦੇ ਕਾਰਨ ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ”

ਆਪਣੀ ਕੌਮ ਵਿੱਚ

ਸੰਭਾਵੀ ਅਰਥ ਹਨ: 1) ਉਸ ਦੇ ਆਪਣੇ ਲੋਕਾਂ ਦੇ ਵਿਚਕਾਰ, ਜਰੂਰੀ ਨਹੀਂ ਕਿ ਇਸਰਾਏਲ ਦੀ ਭੂਮੀ ਵਿੱਚ ਜਾਂ 2) ਇਸਰਾਏਲ ਦੀ ਭੂਮੀ ਵਿੱਚ |