pa_tn/ACT/24/14.md

1.2 KiB

ਪੌਲੁਸ ਹਾਕਮ ਫ਼ੇਲਿਕਸ ਨੂੰ ਸਫਾਈ ਦੇਣਾ ਜਾਰੀ ਰੱਖਦਾ ਹੈ |

ਮੈਂ ਤੁਹਾਡੇ ਅੱਗੇ ਇਹ ਮੰਨਦਾ ਹਾਂ

“ਮੈਂ ਤੁਹਾਡੇ ਅੱਗੇ ਇਹ ਮੰਨਦਾ ਹਾਂ” ਜਾਂ “ਮੈਂ ਤੁਹਾਡੇ ਅੱਗੇ ਇਸ ਦਾ ਇਕਰਾਰ ਕਰਦਾ ਹਾਂ”

ਉਹ ਕੁਰਾਹ ਕਹਿੰਦੇ ਹਨ

“ਉਹ ਕੁਰਾਹ ਕਹਿੰਦੇ ਹਨ”

“ਸਾਡੇ ਪਿਉ ਦਾਦਿਆਂ ਦਾ ਪਰਮੇਸ਼ੁਰ”

ਇਸ ਦਾ ਅਰਥ ਹੈ ਕਿ ਪੌਲੁਸ ਇੱਕ ਪੁਰਾਣੇ ਧਰਮ ਨੂੰ ਮੰਨਣ ਦੀ ਘੋਸ਼ਣਾ ਕਰਦਾ ਹੈ, ਜਿਹੜਾ ਪਰਿਭਾਸ਼ਾ ਦੇ ਅਨੁਸਾਰ ਨਵਾਂ ਜਾਂ ਕੁਰਾਹ ਨਹੀਂ ਸੀ |

ਧਰਮੀ

“ਧਰਮੀ ਲੋਕ”

ਮੈਂ ਇਸ ਦੇ ਲਈ ਕੰਮ ਕਰਦਾ ਹਾਂ

“ਮੈਂ ਇਸ ਦੇ ਲਈ ਕਰਦਾ ਹਾਂ” ਜਾਂ “ਮੈਂ ਇਸ ਦੇ ਲਈਲਗਾਤਾਰ ਕੰਮ ਕਰਦਾ ਹਾਂ”

ਪਰਮੇਸ਼ੁਰ ਦੇ ਸਾਹਮਣੇ

“ਪਰਮੇਸ਼ੁਰ ਦੀ ਹਜੂਰੀ ਵਿੱਚ”