pa_tn/ACT/20/25.md

1.1 KiB

ਪੌਲੁਸ ਬੋਲਣਾ ਜਾਰੀ ਰੱਖਦਾ ਹੈ |

ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ

“ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ”

ਜਿਹਨਾਂ ਵਿੱਚ ਮੈਂ ਰਾਜ ਦਾ ਪ੍ਰਚਾਰ ਕਰਦਾ ਫਿਰਿਆ

“ਜਿਹਨਾਂ ਨੂੰ ਮੈਂ ਪਰਮੇਸ਼ੁਰ ਦੇ ਰਾਜ ਦੇ ਬਾਰੇ ਪ੍ਰਚਾਰ ਕੀਤਾ”

ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ

“ਮੈਨੂੰ ਹੁਣ ਤੋਂ ਬਾਅਦ ਫਿਰ ਕਦੇ ਨਾ ਵੇਖੋਗੇ” (ਦੇਖੋ: ਉੱਪ ਲੱਛਣ)

ਮੈਂ ਸਾਰਿਆਂ ਦੇ ਲਹੂ ਤੋਂ ਬੇਦੋਸ਼ ਹਾਂ

“ਮੈਂ ਕਿਸੇ ਨੂੰ ਵੀ ਪਰਮੇਸ਼ੁਰ ਦੇ ਦੁਆਰਾ ਦੋਸ਼ੀ ਠਹਿਰਾਏ ਜਾਣ ਦੇ ਕਾਰਨ ਦੋਸ਼ੀ ਨਹੀਂ ਹੋ ਸਕਦਾ” (ਦੇਖੋ: ਅਲੰਕਾਰ ਅਤੇ ਸਪੱਸ਼ਟ ਅਤੇ ਅਪ੍ਰਤੱਖ)