pa_tn/ACT/20/15.md

1.4 KiB

ਅਸੀਂ ਉੱਥੋਂ ਚੱਲੇ ਗਾਏ

ਸ਼ਬਦ “ਅਸੀਂ” ਪੌਲੁਸ, ਲੂਕਾ ਅਤੇ ਉਹਨਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਉਹਨਾਂ ਦੇ ਨਾਲ ਯਾਤਰਾ ਕਰਦੇ ਸਨ | (ਦੇਖੋ: ਸੰਮਲਿਤ)

ਖੀਓਸ ਟਾਪੂ

ਅੱਜ ਕੱਲ ਤੁਰਕੀ ਦੇ ਤੱਟ ਦਾ ਖੀਓਸ ਟਾਪੂ ਅਗੇਨ ਸਾਗਰ ਦੇ ਵਿੱਚ ਹੈ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਅਸੀਂ ਸਾਮੁਸ ਟਾਪੂ ਦੇ ਵਿੱਚ ਪਹੁੰਚੇ

ਅੱਜ ਕੱਲ ਦੇ ਤੁਰਕੀ ਦੇ ਅਗੇਨ ਸਾਗਰ ਦੇ ਵਿੱਚ ਖੀਓਸ ਟਾਪੂ ਦੇ ਦੱਖਣ ਦੇ ਵਿੱਚ ਸਾਮੁਸ ਟਾਪੂ ਹੈ | ਸਮਾਂਤਰ ਅਨੁਵਾਦ: “ਅਸੀਂ ਸਾਮੁਸ ਟਾਪੂ ਉੱਤੇ ਪਹੁੰਚੇ |”

ਮਿਲੇਤੁਸ ਸ਼ਹਿਰ

ਮਿਲੇਤੁਸ ਪੱਛਮੀ ਆਸਿਯਾ ਮਾਈਨਰ ਦੇ ਵਿੱਚ ਤੱਟੀ ਸ਼ਹਿਰ ਹੈ |

ਕਿਉਂਕਿ ਪੌਲੁਸ ਨੇ ਅਫ਼ਸੁਸਨੂੰ ਜਾਣ ਦਾ ਫੈਸਲਾ ਲਿਆ

ਪੌਲੁਸ ਅਫ਼ਸੁਸਦੇ ਦੱਖਣ ਵੱਲ ਦੇ ਸ਼ਹਿਰ ਨੂੰ ਗਿਆ, ਅੱਗੇ ਦੱਖਣ ਦੇ ਵਿੱਚ ਮਿਲੇਤੁਸ ਨੂੰ ਜਾਣ ਦੇ ਲਈ |