pa_tn/ACT/20/11.md

616 B

ਉਹ ਪੌੜੀਆਂ ਚੜ ਗਿਆ

“ਪੌਲੁਸ ਉੱਪਰ ਗਿਆ”

ਰੋਟੀ ਤੋੜੀ

“ਭੋਜਨ ਵੰਡਿਆ |” ਇਸ ਵਿੱਚ ਰੋਟੀਆਂ ਨੂੰ ਸਾਰਿਆਂ ਦੇ ਵਿੱਚ ਵੰਡਣਾ ਸ਼ਾਮਲ ਹੈ |

ਉਹ ਚਲਾ ਗਿਆ

“ਉਹ ਚੱਲਿਆ ਗਿਆ”

ਇੱਕ ਲੜਕਾ

ਸੰਭਾਵੀ ਅਰਥ ਇਹ ਹਨ 1) “14 ਸਾਲਾਂ ਤੋਂ ਉੱਪਰ ਜੁਆਨ ਆਦਮੀ (UDB), 2) ਦਾਸ ਜਾਂ ਗੁਲਾਮ, 3) ਜਾਂ 9 ਤੋਂ 14 ਸਾਲ ਦਾ ਲੜਕਾ |