pa_tn/ACT/20/09.md

872 B

ਜੋ ਗੂੜੀ ਨੀਂਦ ਸੌਂ ਗਿਆ

ਉਹ ਜਾਗਦਾ ਨਹੀਂ ਸੀ ਪਰ ਪੂਰੀ ਤਰ੍ਹਾਂ ਦੇ ਨਾਲ ਸੁੱਤਾ ਪਿਆ ਸੀ |

ਤੀਸਰੀ ਮੰਜਲ

“ਪਹਿਲੀ ਮੰਜਲ ਤੋਂ ਤਿੰਨ ਮੰਜਲਾਂ ਉੱਪਰ”

ਮਰਿਆ ਹੋਇਆ ਚੁੱਕਿਆ ਗਿਆ

ਜਦੋਂ ਉਹ ਹੇਠਾਂ ਹਲਾਤ ਨੂੰ ਦੇਖਣ ਦੇ ਲਈ ਗਏ, ਉਹਨਾਂ ਉਸ ਨੂੰ ਮਰੇ ਹੋਏ ਦੇਖਿਆ |

ਉਸ ਨੂੰ ਜੱਫੀ ਪਾਈ

“ਆਪਣੀਆਂ ਬਾਹਾਂ ਉਸ ਦੇ ਦੁਆਲੇ ਪਾਈਆਂ” (UDB)

ਫਿਰ ਉਸ ਨੇ ਕਿਹਾ

“ਫਿਰ ਪੌਲੁਸ ਨੇ ਕਿਹਾ”

ਉਹ ਜਿਉਂਦਾ ਹੈ

“ਯੂਤਖੁਸ ਜਿਉਂਦਾ ਹੈ”