pa_tn/ACT/20/07.md

521 B

ਹਫਤੇ ਦੇ ਪਹਿਲੇ ਦਿਨ

“ਐਤਵਾਰ ਨੂੰ”

ਰੋਟੀ ਤੋੜਨ ਦੇ ਲਈ

ਪ੍ਰਭੂ ਭੋਜ ਦੇ ਸਮੇਂ ਰੋਟੀ ਤੋੜੀ ਜਾਂਦੀ ਅਤੇ ਖਾਧੀ ਜਾਂਦੀ ਸੀ (UDB)

ਉਹ ਬੋਲਦਾ ਰਿਹਾ

“ਉਹ ਲਗਾਤਾਰ ਬੋਲਦਾ ਰਿਹਾ”

ਉੱਪਰਲਾ ਕਮਰਾ

ਹੋ ਸਕਦਾ ਹੈ ਇਹ ਇਮਾਰਤ ਦੀ ਤੀਸਰੀ ਮੰਜਲ ਤੇ ਹੋਵੇ |