pa_tn/ACT/20/01.md

1.4 KiB

ਰੌਲੇ ਤੋਂ ਬਾਅਦ

“ਪਸਾਦ ਤੋਂ ਬਾਅਦ” ਜਾਂ “ਦੰਗੇ ਦੇ ਮਗਰੋਂ”

ਉਸ ਨੇ ਅਲਵਿਦਾ ਕਿਹਾ

“ਉਸ ਨੇ ਅਲਵਿਦਾ ਕਿਹਾ |” ਇਹ ਉਹ ਚੀਜ਼ ਹੈ ਜੋ ਉਸ ਸਮੇਂ ਆਖੀ ਜਾਂਦੀ ਹੈ ਜਦੋਂ ਵਿਅਕਤੀ ਕਿਸੇ ਦੇ ਕੋਲੋਂ ਜਾਂਦਾ ਹੈ |

ਵਿਸ਼ਵਾਸੀਆਂ ਨੂੰ ਬਹੁਤ ਦਿਲਾਸਾ ਦਿੱਤਾ

“ਵਿਸ਼ਵਾਸੀਆਂ ਨੂੰ ਦਿਲਾਸਾ ਦੇਣ ਦੇ ਲਈ ਬਹੁਤ ਸਾਰੀਆਂ ਗੱਲਾਂ ਆਖੀਆਂ”

ਉਸ ਨੇ ਉੱਥੇ ਤਿੰਨ ਮਹੀਨੇ ਬਿਤਾਏ

“ਉਹ ਉੱਥੇ ਤਿੰਨ ਮਹੀਨੇ ਰਿਹਾ”

ਯਹੂਦੀਆਂ ਦੇ ਦੁਆਰਾ ਉਸ ਦੇ ਵਿਰੋਧ ਵਿੱਚ ਇੱਕ ਯੋਜਨਾ ਬਣਾਈ ਗਈ

“ਯਹੂਦੀਆਂ ਨੇ ਉਸ ਦੇ ਵਿਰੁੱਧ ਇੱਕ ਯੋਜਨਾ ਬਣਾਈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਇੱਕ ਯੋਜਨਾ ਬਣਾਈ ਗਈ

“ਇੱਕ ਗੁਪਤ ਯੋਜਨਾ ਬਣਾਈ ਗਈ”

ਉਹ ਸੁਰਿਯਾ ਨੂੰ ਜਾਣ ਦੇ ਲਈ ਤਿਆਰ ਸੀ

“ਉਹ ਸੁਰਿਯਾ ਨੂੰ ਜਾਣ ਦੇ ਲਈ ਤਿਆਰ ਸੀ”