pa_tn/ACT/19/26.md

1.3 KiB

ਦੇਮੇਤ੍ਰਿਯੁਸ ਸੁਨਿਆਰ ਬੋਲਣਾ ਜਾਰੀ ਰੱਖਦਾ ਹੈ |

ਤੁਸੀਂ ਇਸ ਨੂੰ ਸੁਣਦੇ ਅਤੇ ਦੇਖਦੇ ਹੋ

“ਤੁਸੀਂ ਜਾਣਿਆ ਅਤੇ ਸਮਝਿਆ ਹੈ”

ਬਹੁਤ ਸਾਰੇ ਲੋਕਾਂ ਨੂੰ ਬਹਿਕਾ ਦਿੱਤਾ ਹੈ

“ਬਹੁਤ ਸਾਰੇ ਲੋਕਾਂ ਨੂੰ ਸਥਾਨਿਕ ਦੇਵਤਿਆਂ ਦੀ ਪੂਜਾ ਬੰਦ ਕਰਨ ਦੇ ਲਈ ਮਨਾ ਲਿਆ ਹੈ ਅਤੇ ਉਹਨਾਂ ਨੂੰ ਮਸੀਹ ਦੇ ਵੱਲ ਮੋੜਿਆ ਹੈ”

ਉਸ ਦੀ ਮਹਾਨਤਾ ਜਾਂਦੀ ਰਹੇਗੀ

ਅਰਤਿਮਿਸ ਦੇਵੀ ਦੀ ਮਹਿਮਾ ਉਸ ਤੋਂ ਹੁੰਦੀ ਹੈ ਜੋ ਲੋਕ ਉਸ ਦੇ ਬਾਰੇ ਸੋਚਦੇ ਹਨ |

ਜਿਸ ਦੀ ਸਾਰਾ ਆਸਿਯਾ ਅਤੇ ਸੰਸਾਰ ਪੂਜਾ ਕਰਦਾ ਹੈ |

ਇਹ ਅਰਤਿਮਿਸ ਦੇਵੀ ਦੀ ਮਹਾਨਤਾ ਨੂੰ ਦਿਖਾਉਣ ਦੇ ਲਈ ਕੀਤੀ ਗਈ ਹੱਦ ਤੋਂ ਵੱਧ ਵਿਆਖਿਆ ਹੈ ਅਤੇ ਇਹ ਤੱਥ ਹੈ ਕਿ ਬਹੁਤ ਸਾਰੇ ਲੋਕ ਉਸ ਦੀ ਪੂਜਾ ਕਰਦੇ ਹਨ | (ਦੇਖੋ: ਹੱਦ ਤੋਂ ਵੱਧ)