pa_tn/ACT/13/30.md

577 B

(ਪੌਲੁਸ ਬੋਲਣਾ ਜਾਰੀ ਰੱਖਦਾ ਹੈ |)

ਪਰ ਪਰਮੇਸ਼ੁਰ ਨੇ ਉਸ ਨੂੰ ਜਿਵਾਲਿਆ

“ਪਰ ਪਰਮੇਸ਼ੁਰ ਨੇ ਯਿਸੂ ਨੂੰ ਜਿਵਾਲਿਆ”

ਉਹ ਦਿਖਾਈ ਦਿੱਤਾ

“ਯਿਸੂ ਦਿਖਾਈ ਦਿੱਤਾ”

ਹੁਣ ਲੋਕਾਂ ਦੇ ਅੱਗੇ ਉਸ ਦੀ ਗਵਾਹੀ ਦੇਣ ਵਾਲੇ ਹਨ

“ਹੁਣ ਯਿਸੂ ਦੇ ਬਾਰੇ ਲੋਕਾਂ ਦੇ ਅੱਗੇ ਗਵਾਹੀ ਦਿੰਦੇ ਹਨ”