pa_tn/ACT/13/07.md

624 B

ਕੀ ਹੋਇਆ ਹੈ

ਕਿ ਉਸ ਦਾ ਪਤੀ ਮਰ ਗਿਆ ਹੈ

ਮੈਨੂੰ ਦੱਸ

ਪਤਰਸ ਨੇ ਉਸ ਨੂੰ ਹੁਕਮ ਦਿੱਤਾ ਕਿ ਉਸ ਦੇ ਪ੍ਰਸ਼ਨ ਦਾ ਜਵਾਬ ਹਾਂ ਜਾਂ ਨਾਂਹ ਦੇ ਵਿੱਚ ਦੇ

ਖੇਤ ਨੂੰ ਐਨੇ ਵਿੱਚ ਹੀ ਵੇਚਿਆ

ਕਹਾਣੀ ਹਨਾਨਿਯਾ ਦੇ ਧੋਖੇ ਦੇ ਬਾਰੇ ਹੈ ਨਾ ਕਿ ਅਸਲ ਰਾਸ਼ੀ ਦੀ | ਲੂਕਾ ਨੇ ਅਸਲ ਰਾਸ਼ੀ ਦੇ ਬਾਰੇ ਲਿਖਣ ਨੂੰ ਨਹੀਂ ਚੁਣਿਆ |