pa_tn/ACT/11/17.md

1.4 KiB

(ਪਤਰਸ ਇਸ ਭਾਸ਼ਣ ਨੂੰ ਆਈਤ 17 ਵਿੱਚ ਖਤਮ ਕਰਦਾ ਹੈ)

ਪਰਮੇਸ਼ੁਰ ਨੇ ਉਹਨਾਂ ਨੂੰ ਦਿੱਤਾ

“ਉਹਨਾਂ ਨੂੰ” ਕਹਾਣੀ ਦੇ ਵਿੱਚੋਂ ਵਿਸ਼ੇ ਦੇ ਅਨੁਸਾਰ ਕੁਰਨੇਲਿਯੁਸ ਅਤੇ ਉਸ ਦੇ ਨਾਲ ਦੇ ਪਰਾਈਆਂ ਕੌਮਾਂ ਵਾਲੇ ਹਨ | ਪਰ ਪਤਰਸ ਯਰੂਸ਼ਲਮ ਦੇ ਵਿੱਚ ਯਹੂਦੀ ਵਿਸ਼ਵਾਸੀ ਬਣਨ ਦੇ ਆਪਣੇ ਵਰਣਨ ਵਿੱਚ ਉਹਨਾਂ ਨੂੰ ਪਰਾਈਆਂ ਕੌਮਾਂ ਦੇ ਲੋਕ ਨਹੀਂ ਕਹਿੰਦਾ ਹੈ |

ਓਹੀ ਦਾਤ

ਪਤਰਸ ਪਵਿੱਤਰ ਆਤਮਾ ਦੀ ਦਾਤ ਦਾ ਹਵਾਲਾ ਦੇ ਰਿਹਾ ਹੈ |

ਮੈਂ ਕੌਣ ਸੀ ਜੋ ਪਰਮੇਸ਼ੁਰ ਨੂੰ ਰੋਕਦਾ ?

ਮੈਂ ਪਰਮੇਸ਼ੁਰ ਨੂੰ ਰੋਕ ਨਹੀਂ ਸਕਦਾ (ਦੇਖੋ: ਅਲੰਕ੍ਰਿਤ ਪ੍ਰਸ਼ਨ)

ਜਦੋਂ ਉਹਨਾਂ ਨੇ ਇਹ ਗੱਲਾਂ ਸੁਣੀਆਂ

“ਉਹ”, ਸੁੰਨਤੀ ਲੋਕ ਜਿਹੜੇ ਪਤਰਸ ਦਾ ਵਿਰੋਧ ਕਰ ਰਹੇ ਸਨ |

ਜੀਵਨ ਲਈ ਤੋਬਾ ਬਖਸ਼ੀ

“ਜੀਵਨ ਦੀ ਅਗਵਾਈ ਕਰਨ ਲਈ ਤੋਬਾ ਬਖਸ਼ੀ”