pa_tn/ACT/11/07.md

1.7 KiB

(ਪਤਰਸ ਬੋਲਣਾ ਜਾਰੀ ਰੱਖਦਾ ਹੈ )

ਕੋਈ ਅਸ਼ੁੱਧ ਜਾਂ ਭ੍ਰਿਸ਼ਟ ਚੀਜ਼ ਮੇਰੇ ਮੂੰਹ ਵਿੱਚ ਕਦੇ ਨਹੀਂ ਗਈ

ਸਪੱਸ਼ਟ ਹੈ ਕਿ ਜਿਹੜੇ ਜਾਨਵਰ ਚਾਦਰ ਦੇ ਵਿੱਚ ਸਨ ਉਹ ਉਹ ਜਾਨਵਰ ਸਨ ਜਿਹਨਾਂ ਨੂੰ ਯਹੂਦੀ ਸ਼ਰਾ ਦੇ ਅਨੁਸਾਰ ਖਾਣ ਦੀ ਮਨਾਹੀ ਹੈ |

ਕੁਝ ਵੀ ਅਸ਼ੁੱਧ ਜਾਂ ਭ੍ਰਿਸ਼ਟ ਨਹੀਂ

ਇਹ ਇਸ ਦੇ ਨਾਲ ਸੰਬੰਧਿਤ ਹੈ “ਕੋਈ ਭ੍ਰਿਸ਼ਟ ਜਾਂ ਅਸ਼ੁੱਧ ਭੋਜਨ ਨਹੀਂ” | (ਦੇਖੋ: ਲੱਛਣ ਅਲੰਕਾਰ)

ਮੇਰੇ ਮੂੰਹ ਵਿੱਚ ਗਈ

ਇਹ ਇਸ ਦੇ ਨਾਲ ਸੰਬੰਧਿਤ ਹੈ “ਮੈਂ ਖਾਧਾ” | (ਦੇਖੋ: ਲੱਛਣ ਅਲੰਕਾਰ)

ਜਿਸ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਸ ਨੂੰ ਅਸ਼ੁੱਧ ਨਾ ਕਹਿ

ਇਹ ਇਸ ਨਾਲ ਸੰਬੰਧਿਤ ਹੈ “ਜਿਹਨਾਂ ਜਾਨਵਰਾਂ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਹਨਾਂ ਨੂੰ ਅਸ਼ੁੱਧ ਨਾ ਕਹਿ” | (ਦੇਖੋ: ਲੱਛਣ ਅਲੰਕਾਰ)

ਅਸ਼ੁੱਧ

ਪੁਰਾਣੇ ਨੇਮ ਦੀ ਯਹੂਦੀ ਸ਼ਰਾ ਦੇ ਅਨੁਸਾਰ ਇੱਕ ਵਿਅਕਤੀ ਕਈ ਢੰਗਾਂ ਦੇ ਨਾਲ ਅਸ਼ੁੱਧ ਗਿਣਿਆ ਜਾਂਦਾ ਸੀ, ਜੇਕਰ ਮਨਾ ਕੀਤੇ ਹੋਏ ਜਾਨਵਰਾਂ ਨੂੰ ਖਾਣ ਦੇ ਨਾਲ |