9 lines
1.3 KiB
Markdown
9 lines
1.3 KiB
Markdown
# ਜੋ ਤੁਸੀਂ ਪੜਦੇ ਹੋ ਕੀ ਉਹ ਸਮਝਦੇ ਵੀ ਹੋ ?
|
|
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਕੀ ਤੁਸੀਂ ਜੋ ਪੜਦੇ ਹੋ ਉਸ ਦਾ ਅਰਥ ਸਮਝਦੇ ਹੋ ?” ਹਬਸ਼ੀ ਪੜ ਸਕਦਾ ਸੀ ਅਤੇ ਹੁਸ਼ਿਆਰ ਸੀ | ਇਹ ਇੱਕ ਆਤਮਿਕ ਸਮਝ ਦਾ ਮਸਲਾ ਸੀ |
|
|
# “ਜਦੋਂ ਤਕ ਕੋਈ ਮੇਰੀ ਅਗਵਾਈ ਨਾ ਕਰੇ ਤਾਂ ਇਹ ਕਿਵੇਂ ਹੋ ਸਕਦਾ ਹੈ ?”
|
|
|
|
“ਜਦੋਂ ਤੱਕ ਕੋਈ ਮੇਰੀ ਅਗਵਾਈ ਨਾ ਕਰੇ ਮੈਂ ਸਮਝ ਨਹੀਂ ਸਕਦਾ” ਇਸ ਦੇ ਲਈ ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ | ਇਹ ਜੋਰ ਦੇ ਲਈ ਇਸਤੇਮਾਲ ਕੀਤਾ ਗਿਆ ਹੈ ਕਿ ਉਹ ਸਮਝ ਨਹੀਂ ਸਕਦਾ ਸੀ | (ਦੇਖੋ: ਅਲੰਕ੍ਰਿਤ ਪ੍ਰਸ਼ਨ|)
|
|
# ਉਸ ਨੇ ਫ਼ਿਲਿੱਪੁਸ ਨੂੰ ਬੇਨਤੀ ਕੀਤੀ...ਉਸ ਦੇ ਨਾਲ ਬੈਠਣ ਦੇਵੇ |
|
|
|
|
ਇਹ ਅਪ੍ਰਤੱਖ ਹੈ, ਫ਼ਿਲਿੱਪੁਸ ਉਸ ਦੇ ਨਾਲ ਜਾਣ ਲਈ ਸਹਿਮਤ ਹੋਇਆ | (ਦੇਖੋ: ਸਪੱਸ਼ਟ ਅਤੇ ਅਪ੍ਰਤੱਖ) |