859 B
859 B
ਜਦੋਂ ਲੋਕਾਂ ਦੀ ਭੀੜ...
“ਜਦੋਂ ਸਾਮਰਿਯਾ ਸ਼ਹਿਰ ਤੋਂ ਲੋਕਾਂ ਦੀ ਭੀੜ” | ਸਥਾਨ ਨੂੰ ਪਹਿਲਾਂ ਹੀ ਸਪੱਸ਼ਟ ਕੀਤਾ ਗਿਆ ਹੈ | (ਦੇਖੋ: ਲਿਖਣ ਸ਼ੈਲੀ
ਪਿੱਠ ਭੂਮੀ ਦੀ ਜਾਣਕਾਰੀ)
ਉਹਨਾਂ ਨੇ ਧਿਆਨ ਦਿੱਤਾ
ਲੋਕਾਂ ਦੇ ਧਿਆਨ ਦਾ ਕਾਰਨ ਫ਼ਿਲਿੱਪੁਸ ਦੁਆਰਾ ਕੀਤੀਆਂ ਗਈਆਂ ਚੰਗਾਈਆਂ ਸੀਸ | ਇਸ ਨੂੰ ਸਮਝਿਆ ਜਾਣਾ ਚਾਹੀਦਾ ਹੈ |
ਅਤੇ ਉੱਥੇ ਵੱਡਾ ਅਨੰਦ ਹੋਇਆ
ਲੋਕ ਫ਼ਿਲਿੱਪੁਸ ਦੁਆਰਾ ਕੀਤੀਆਂ ਗਈਆਂ ਚੰਗਾਈਆਂ ਦੇ ਕਾਰਨ ਖ਼ੁਸ਼ ਸਨ |