pa_tn/ACT/07/51.md

1.5 KiB

ਇਸਤੀਫ਼ਾਨ ਆਪਣੇ ਬਚਾਅ ਦੇ ਵਿੱਚ ਯਹੂਦੀ ਸਭਾ ਦੇ ਅੱਗੇ ਬੋਲਣਾ ਜਾਰੀ ਰੱਖਦਾ ਹੈ ਜੋ ਉਸ ਨੇ 7:2 ਵਿੱਚ ਸ਼ੁਰੂ ਕੀਤਾ ਸੀ |

ਤੁਸੀਂ ਹਠੀਲੈ ਲੋਕੋ ..

ਇਸਤੀਫ਼ਾਨ ਯਹੂਦੀ ਆਗੂਆਂ ਨੂੰ ਝਿੜਕਣਾ ਸ਼ੁਰੂ ਕਰਦਾ ਹੈ |

ਮਨ ਦੇ ਬੇਸੁੰਨਤੀ

“ਮਨ ਵਿੱਚ ਅਣਆਗਿਆਕਾਰੀ” |ਇਸਤੀਫ਼ਾਨ ਉਹਨਾਂ ਦੀ ਤੁਲਣਾ ਪਰਾਈਆਂ ਕੌਮਾਂ ਦੇ ਨਾਲ ਕਰਦਾ ਹੈ, ਜਿਸ ਨੂੰ ਉਹ ਬੇਇੱਜ਼ਤੀ ਸਮਝਦੇ ਸਨ |

ਤੁਹਾਡੇ ਪਿਉ ਦਾਦਿਆਂ ਨੇ ਨਬੀਆਂ ਦੇ ਵਿੱਚੋਂ ਕਿਸ ਨੂੰ ਨਹੀਂ ਸਤਾਇਆ ?

ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ ਜਿਸ ਦੇ ਨਾਲ ਇਸਤੀਫ਼ਾਨ ਉਹਨਾਂ ਨੂੰ ਝਿੜਕਦਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਤੁਹਾਡੇ ਪਿਉ ਦਾਦਿਆਂ ਨੇ ਹਰੇਕ ਨਬੀ ਨੂੰ ਸਤਾਇਆ!” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਧਰਮੀ

ਇਹ ਯਿਸੂ ਮਸੀਹ ਦੇ ਨਾਲ ਸੰਬੰਧਿਤ ਹੈ |

ਉਸ ਦੇ ਖ਼ੂਨੀ

“ਧਰਮੀ ਪੁਰਖ ਦੇ ਖ਼ੂਨੀ” ਜਾਂ “ਮਸੀਹ ਦੇ ਖ਼ੂਨੀ |”