pa_tn/ACT/07/43.md

1.0 KiB

ਇਸਤੀਫ਼ਾਨ ਆਪਣੇ ਬਚਾਅ ਦੇ ਵਿੱਚ ਯਹੂਦੀ ਸਭਾ ਦੇ ਅੱਗੇ ਬੋਲਣਾ ਜਾਰੀ ਰੱਖਦਾ ਹੈ ਜੋ ਉਸ ਨੇ 7:2 ਵਿੱਚ ਸ਼ੁਰੂ ਕੀਤਾ ਸੀ |

ਮੋਲੇਖ ਦਾ ਤੰਬੂ

ਉਹ ਤੰਬੂ ਜਿਸ ਵਿੱਚ ਝੂਠਾ ਦੇਵਤਾ ਮੋਲੇਖ ਵੱਸਦਾ ਸੀ |

ਰਿਫਾਨ ਦੇਵਤੇ ਦਾ ਸਿਤਾਰਾ

ਤਾਰਾ ਜਿਸ ਨੂੰ ਰਿਫਾਨ ਝੂਠੇ ਦੇਵਤੇ ਲਈ ਜਾਣਿਆ ਜਾਂਦਾ ਹੈ |

ਮੂਰਤਾਂ ਜੋ ਤੁਸੀਂ ਬਣਾਈਆਂ

ਉਹਨਾਂ ਨੇ ਮੂਰਤਾਂ ਅਤੇ ਬੁੱਤ ਬਣਾਏ ਜੋ ਮੋਲੇਖ ਅਤੇ ਰਿਫਾਨ ਦੇਵਤੇ ਦੀ ਪੂਜਾ ਦੇ ਲਈ ਸਨ |

ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾਵਾਂਗਾ

“ਮੈਂ ਤੁਹਾਨੂੰ ਬਾਬੁਲ ਤੋਂ ਹਟਾਵਾਂਗਾ”