781 B
781 B
ਪਰ
ਇਹ ਇੱਕ ਵਿਰੋਧੀ ਭਾਵ ਦੀ ਕਹਾਣੀ ਨੂੰ ਸ਼ੁਰੂ ਕਰਦਾ ਹੈ | ਧਿਆਨ ਦੇਵੋ ਕਿ ਤੁਹਾਡੀ ਭਾਸ਼ਾ ਦੇ ਵਿੱਚ ਵਿਰੋਧੀ ਭਾਵ ਵਾਲੀ ਕਹਾਣੀ ਨੂੰ ਕਿਵੇਂ ਸ਼ੁਰੂ ਕੀਤਾ ਜਾਂਦਾ ਹੈ |
ਖਾਰ
“ਖਾਰ” ਜਾਂ “ਨਰਾਜਗੀ” | ਸਦੂਕੀ ਗੁੱਸੇ ਵਿੱਚ ਸਨ ਕਿ ਰਸੂਲ ਬਹੁਤ ਸਾਰਾ ਧਿਆਨ ਖਿੱਚ ਰਹੇ ਹਨ ਅਤੇ ਮਸ਼ਹੂਰ ਹੋ ਰਹੇ ਹਨ |
ਰਸੂਲਾਂ ਉੱਤੇ ਹੱਥ ਪਾਏ
“ਰਸੂਲਾਂ ਨੂੰ ਗ੍ਰਿਫਤਾਰ ਕੀਤਾ” | (ਦੇਖੋ: ਮੁਹਾਵਰੇ)