pa_tn/ACT/04/34.md

1.1 KiB

ਵੇਚਿਆ...ਪੈਸਾ ਲਿਆਂਦਾ....ਵੰਡਿਆ ਗਿਆ

ਬਹੁਤ ਸਾਰੇ ਵਿਸ਼ਵਾਸੀਆਂ ਨੇ ਇਹ ਅਲੱਗ ਅਲੱਗ ਸਮੇਂ ਤੇ ਕੀਤਾ, ਨਾ ਕਿ ਸਾਰਿਆਂ ਇੱਕੋ ਵਾਰ ਹੀ |

ਰਸੂਲਾਂ ਦੇ ਚਰਨਾਂ ਉੱਤੇ ਧਰਦੇ ਸਨ

ਇਹ ਵਿਸ਼ਵਾਸੀਆਂ ਦਾ ਪ੍ਰਗਟ ਕਰਨ ਦਾ ਢੰਗ ਸੀ: 1) ਲੋਕਾਂ ਦੇ ਵਿੱਚ ਇੱਕ ਬਦਲੇ ਹੋਏ ਮਨ ਨੂੰ ਦਿਖਾਉਣਾ, ਅਤੇ 2) ਰਸੂਲਾਂ ਨੂੰ ਦਾਤ ਨੂੰ ਵੰਡਣ ਦਾ ਅਧਿਕਾਰ ਦੇਣਾ |

ਜਿੰਨੀ ਕਿਸੇ ਨੂੰ ਜਰੂਰਤ ਸੀ

ਇਸ ਤਰ੍ਹਾਂ ਲੱਗਦਾ ਹੈ ਕਿ ਵਿਸ਼ਵਾਸੀਆਂ ਦੀਆਂ ਜਰੂਰਤਾਂ ਨੂੰ ਸਮੇਂ ਸਮੇਂ ਤੇ ਦੇਖਿਆ ਜਾਂਦਾ ਸੀ; ਜਦੋਂ ਕੋਈ ਕਹਿੰਦਾ ਸੀ ਕਿ ਉਸ ਨੂੰ ਜਰੂਰਤ ਹੈ ਤਾਂ ਚੀਜ਼ਾਂ ਸਿੱਧੀਆਂ ਨਹੀਂ ਦਿੱਤੀਆਂ ਜਾਂਦੀਆਂ ਸਨ |