pa_tn/ACT/04/11.md

618 B

ਪਤਰਸ ਯਹੂਦੀ ਧਰਮ ਦੇ ਆਗੂਆਂ ਨੂੰ ਭਾਸ਼ਣ ਦੇਣਾ ਜਾਰੀ ਰੱਖਦਾ ਹੈ ਜਿਹੜਾ ਉਸ ਨੇ 4:8 ਵਿੱਚ ਸ਼ੁਰੂ ਕੀਤਾ ਸੀ |

ਯਿਸੂ ਮਸੀਹ ਪੱਥਰ ਹੈ

ਇਹ ਇੱਕ ਮਿਸਾਲ ਹੈ | ਜਿਵੇਂ ਇੱਕ ਖੂੰਜੇ ਦੇ ਪੱਥਰ ਨੂੰ ਇਮਾਰਤ ਦੀ ਨੀਂਹ ਅਤੇ ਹਵਾਲੇ ਦੇ ਬਿੰਦੂ ਵੱਜੋਂ ਰੱਖਿਆ ਜਾਂਦਾ ਹੈ, ਯਿਸੂ ਮੁਕਤੀ ਦੇ ਲਈ ਕੇਵਲ ਇੱਕ ਹੀ ਨੀਂਹ ਹੈ |