pa_tn/ACT/03/24.md

2.1 KiB

ਪਤਰਸ ਯਹੂਦੀਆਂ ਨੂੰ ਭਾਸ਼ਣ ਦੇਣਾ ਜਾਰੀ ਰੱਖਦਾ ਹੈ ਜਿਹੜਾ ਉਸ ਨੇ 3:13 ਵਿੱਚ ਸ਼ੁਰੂ ਕੀਤਾ ਸੀ |

ਸਾਰੇ ਜਿਹੜੇ ਉਸ ਦੇ ਮਗਰੋਂ ਹੋਏ

“ਉਹ ਸਾਰੇ ਨਬੀ ਜਿਹੜੇ ਸਮੂਏਲ ਤੋਂ ਬਾਅਦ ਹੋਏ”

ਇਹ ਦਿਨ

“ਇਹ ਸਮਾਂ” ਜਾਂ “ਉਹ ਚੀਜ਼ਾਂ ਜਿਹੜੀਆਂ ਹੁਣ ਹੋ ਰਹੀਆਂ ਹਨ” ਜਾਂ “ਉਹ ਕੰਮ ਜਿਹੜੇ ਹੋ ਰਹੇ ਹਨ”

ਤੁਸੀਂ ਨਬੀਆਂ ਦੇ ਪੁੱਤਰ ਹੋ

“ਤੁਸੀਂ ਨਬੀਆਂ ਦੇ ਵਾਰਸ ਹੋ” | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਤੁਸੀਂ ਉਹ ਪ੍ਰਾਪਤ ਕਰੋਗੇ ਜਿਸ ਦਾ ਪਰਮੇਸ਼ੁਰ ਨੇ ਆਪਣੇ ਨਬੀਆਂ ਦੇ ਦੁਆਰਾ ਵਾਇਦਾ ਕੀਤਾ ਹੈ |”

ਅਤੇ ਨੇਮ ਦੇ

“ਅਤੇ ਨੇਮ ਦੇ ਪੁੱਤਰ ਹੋ” ਜਾਂ “ਅਤੇ ਨੇਮ ਦੇ ਵਾਰਸ |” ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਤੁਸੀਂ ਉਹ ਪ੍ਰਾਪਤ ਕਰੋਗੇ ਜਿਸ ਦਾ ਪਰਮੇਸ਼ੁਰ ਨੇ ਆਪਣੇ ਨੇਮ ਦੇ ਵਿੱਚ ਵਾਇਦਾ ਕੀਤਾ |”

ਤੇਰੀ ਅੰਸ ਵਿੱਚ

“ਤੁਹਾਡੇ ਬੱਚਿਆਂ ਦੇ ਕਾਰਨ”

ਪਰਮੇਸ਼ੁਰ ਦੇ ਦੁਆਰਾ ਆਪਣੇ ਸੇਵਕ ਨੂੰ ਖੜਾ ਕਰਨ ਤੋਂ ਬਾਅਦ

“ਪਰਮੇਸ਼ੁਰ ਦੁਆਰਾ ਆਪਣੇ ਸੇਵਕ ਨੂੰ ਚੁਣੇ ਜਾਣ ਤੋਂ ਬਾਅਦ” ਜਾਂ “ਪਰਮੇਸ਼ੁਰ ਦੁਆਰਾ ਆਪਣੇ ਸੇਵਕ ਨੂੰ ਅਧਿਕਾਰ ਦਿੱਤੇ ਜਾਣ ਤੋਂ ਬਾਅਦ”

ਉਸ ਦਾ ਸੇਵਕ

ਇਹ ਪਰਮੇਸ਼ੁਰ ਦੇ ਮਸੀਹ ਦੇ ਨਾਲ ਸੰਬੰਧਿਤ ਹੈ |