pa_tn/ACT/02/25.md

1.2 KiB

ਪਤਰਸ ਯਹੂਦੀਆਂ ਨੂੰ ਭਾਸ਼ਣ ਦੇਣਾ ਜਾਰੀ ਰੱਖਦਾ ਹੈ ਜੋ ਉਸ ਨੇ 1:16 ਵਿੱਚ ਸ਼ੁਰੂ ਕੀਤਾ ਸੀ |

ਮੈਂ ਦੇਖਿਆ

ਦਾਊਦ ਨੇ ਇਹਨਾਂ ਘਟਨਾਵਾਂ ਦੇ ਹੋਣ ਤੋਂ ਪਹਿਲਾਂ ਹੀ ਆਪਣੇ ਜੀਵਨ ਦੇ ਵਿੱਚ ਪਰਮੇਸ਼ੁਰ ਨੂੰ ਕੰਮ ਕਰਦੇ ਹੋਏ ਦੇਖਿਆ

ਮੇਰੇ ਸਨਮੁਖ

ਮੇਰੇ ਹਜੂਰ, ਮੇਰੇ ਨਾਲ

ਮੇਰੇ ਸੱਜੇ ਪਾਸੇ

ਸੱਜੇ ਹੱਥ ਨੂੰ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਸੀ | ਜੋ ਕੋਈ ਸੱਜੇ ਪਾਸੇ ਹੈ ਉਹ ਜਾਂ ਤਾਂ ਸਭ ਤੋਂ ਤਾਕਤਵਰ ਦਾਸ ਹੈ ਜਾਂ ਸਹਾਇਕ |

ਮੇਰਾ ਦਿਲ ਅਨੰਦ ਹੋਇਆ ਅਤੇ ਮੇਰੀ ਜੀਭ ਨਿਹਾਲ ਹੋਈ

ਬਾਹਰੀ ਪ੍ਰਭਾਵ ਨੇ ਅੰਦਰੂਨੀ ਅਨੰਦ ਦਿੱਤਾ |

ਮੇਰਾ ਸਰੀਰ ਆਸ ਵਿੱਚ ਵੱਸੇਗਾ

“ਜਿੰਨਾ ਚਿਰ ਮੈਂ ਜਿਉਂਦਾ ਹਾਂ ਮੈਂ ਪਰਮੇਸ਼ੁਰ ਉੱਤੇ ਆਸ ਰੱਖਾਂਗਾ”