pa_tn/ACT/02/12.md

1.2 KiB

ਹੈਰਾਨ ਹੋ ਗਏ ਅਤੇ ਦੁਬਿਧਾ ਦੇ ਵਿੱਚ ਪੈ ਗਏ

ਲੋਕ ਨਹੀਂ ਜਾਣਦੇ ਸਨ ਕਿ ਜੋ ਹੋ ਰਿਹਾ ਹੈ ਉਸ ਦੇ ਬਾਰੇ ਕੀ ਸੋਚਣ (UDB) | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਹੈਰਾਨ ਅਤੇ ਉਲਝਨ ਵਿੱਚ |”

ਇਸ ਦਾ ਅਰਥ ਕੀ ਹੈ ?

ਕਈਆਂ ਨੇ ਘਟਨਾ ਨੂੰ ਗੰਭੀਰਤਾ ਦੇ ਨਾਲ ਲਿਆ |

ਪਰ ਦੂਸਰਿਆਂ ਨੇ ਮਜ਼ਾਕ ਉਡਾਇਆ

“ਪਰ ਦੂਸਰਿਆਂ ਨੇ ਬੇਇੱਜ਼ਤੀ ਕੀਤੀ” ਜਾਂ “ਨੀਚਾ ਦਿਖਾਇਆ”

ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਹ ਸ਼ਰਾਬੀ ਹਨ |” ਕਈਆਂ ਨੇ ਚਮਤਕਾਰ ਉੱਤੇ ਵਿਸ਼ਵਾਸ ਨਹੀਂ ਕੀਤਾ ਸਗੋਂ ਰਸੂਲਾਂ ਦਾ ਮਜ਼ਾਕ ਉਡਾਇਆ |

ਨਵੀਂ ਸ਼ਰਾਬ

ਸਧਾਰਨ ਸ਼ਰਾਬ ਦੇ ਨਾਲੋਂ ਜਿਆਦਾ ਤੇਜ਼