pa_tn/ACT/02/05.md

1019 B

ਭਗਤ ਲੋਕ

ਉਹ ਲੋਕ ਜਿਹੜੇ ਪਰਮੇਸ਼ੁਰ ਦਾ ਆਦਰ ਜਾਂ ਅਰਾਧਨਾ ਕਰਨੀ ਚਾਹੁੰਦੇ ਸਨ |

ਅਕਾਸ਼ ਦੇ ਹੇਠਾਂ ਹਰੇਕ ਕੌਮ

“ਸੰਸਾਰ ਦੇ ਵਿੱਚ ਹਰੇਕ ਕੌਮ”

ਜਦੋਂ ਇਹ ਆਵਾਜ਼ ਸੁਣਾਈ ਦਿੱਤੀ

ਇਹ ਉਸ ਆਵਾਜ਼ ਦੇ ਨਾਲ ਸੰਬੰਧਿਤ ਹੈ ਜਿਹੜੀ ਤੇਜ਼ ਹਵਾ ਦੇ ਵਰਗੀ ਸੀ | ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: “ਜਦੋਂ ਉਹਨਾਂ ਨੇ ਇਹ ਆਵਾਜ਼ ਸੁਣੀ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਭੀੜ

“ਲੋਕਾਂ ਦਾ ਵੱਡਾ ਸਮੂਹ”

ਗਲੀਲੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਗਲੀਲ ਤੋਂ |”