pa_tn/ACT/01/09.md

1.5 KiB

ਜਦੋਂ ਉਹ ਉਤਾਹਾਂ ਦੇਖ ਰਹੇ ਸਨ

“ਜਦੋਂ ਰਸੂਲ ਉਤਾਹਾਂ ਅਕਾਸ਼ ਦੇ ਵੱਲ ਦੇਖ ਰਹੇ ਸਨ”

ਬਦਲ ਨੇ ਉਸ ਨੂੰ ਉਹਨਾਂ ਦੀ ਨਜ਼ਰ ਤੋਂ ਓਹਲੇ ਕਰ ਦਿੱਤਾ

“ਉਹ ਉਤਾਹਾਂ ਅਕਾਸ਼ ਦੇ ਵਿੱਚ ਉਠਾਇਆ ਗਿਆ, ਅਤੇ ਬਦਲ ਨੇ ਉਸ ਨੂੰ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਕਰ ਦਿੱਤਾ ਅਤੇ ਉਹ ਫੇਰ ਉਸ ਨੂੰ ਨਾ ਦੇਖ ਸਕੇ |”

ਅਕਾਸ਼ ਵੱਲ ਤੱਕ ਰਹੇ ਸਨ

“ਅਕਾਸ਼ ਨੂੰ ਤੱਕ ਰਹੇ ਸਨ” ਜਾਂ “ਅਕਾਸ਼ ਦੇ ਵੱਲ ਤੱਕ ਰਹੇ ਸਨ”

ਤੁਸੀਂ ਗਲੀਲੀ ਮਨੁੱਖੋ

“ਖਾਸ ਕਰਕੇ ਤੁਸੀਂ “ਰਾਸੂਲੋਂ” | ਭਾਵੇਂ ਕਿ ਸਵਰਗ ਦੂਤ ਨੇ ਰਸੂਲਾਂ ਦੇ ਨਾਲ ਗੱਲ ਕੀਤੀ, ਦੂਸਰੀਆਂ ਆਇਤਾਂ ਦੱਸਦੀਆਂ ਹਨ ਕਿ ਉੱਥੇ ਹੋਰ ਚੇਲੇ, ਆਦਮੀ ਅਤੇ ਔਰਤ ਦੋਵੇਂ ਹਾਜਰ ਸਨ |

ਤੁਸੀਂ ਕਿਉਂ ਖੜ੍ਹੇ ਅਕਾਸ਼ ਦੇ ਵੱਲ ਵੇਖਦੇ ਹੋ ?

ਇਸ ਅਲੰਕ੍ਰਿਤ ਪ੍ਰਸ਼ਨ ਦਾ ਅਨੁਵਾਦ UDB ਦੇ ਅਨੁਸਾਰ ਇੱਕ ਕਥਨ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)