pa_tn/2TI/04/14.md

1.7 KiB

ਮੇਰੇ ਨਾਲ ਬਹੁਤ ਬਦੀ ਕੀਤੀ

“ਮੇਰੇ ਵਿਰੁੱਧ ਬੁਰੀਆਂ ਗੱਲਾਂ ਕੀਤੀਆਂ” ਜਾਂ “ਮੈਂਨੂੰ ਨੁਕਸਾਨ ਪਹੁੰਚਾਇਆ”

ਉਸ ਬਾਰੇ ਤੈਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ

“ਤੂੰ ਵੀ ਉਸ ਤੋਂ ਸਾਵਧਾਨ ਰਹਿ” ਜਾਂ “ਉਸ ਤੋਂ ਬਹੁਤ ਬਚ ਕੇ ਰਹਿ” ਜਾਂ “ਤੂੰ ਆਪਣੇ ਆਪ ਨੂੰ ਉਸ ਤੋਂ ਬਚਾ”

ਉਸ ਨੂੰ...ਉਸਦਾ...ਉਸਨੂੰ...ਉਹ

ਸਾਰੇ ਸਿਕੰਦਰ ਦੇ ਨਾਲ ਸੰਬੰਧਿਤ ਹਨ |

ਉਸ ਨੇ ਸਾਡੀਆਂ ਗੱਲਾਂ ਦੀ ਬਹੁਤ ਵਿਰੋਧਤਾ ਕੀਤੀ

“ਉਸ ਨੇ ਸਾਡੇ ਸੰਦੇਸ਼ ਦਾ ਵਿਰੋਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ” ਜਾਂ “ਉਸ ਨੇ ਸਾਡੀਆਂ ਗੱਲਾਂ ਦਾ ਸਖਤੀ ਦੇ ਨਾਲ ਵਿਰੋਧ ਕੀਤਾ”

ਕੋਈ ਵੀ ਮੇਰੇ ਨਾਲ ਖੜਾ ਨਾ ਹੋਇਆ, ਪਰ ਸਾਰੇ ਮੈਨੂੰ ਛੱਡ ਗਏ

“ਕੋਈ ਵੀ ਮੇਰੇ ਨਾਲ ਨਹੀਂ ਰਿਹਾ ਅਤੇ ਮੇਰੀ ਸਹਾਇਤਾ ਕੀਤੀ | ਸਗੋਂ ਮੈਨੂੰ ਛੱਡ ਗਏ |”

ਉਹਨਾਂ ਨੂੰ ਇਸ ਦਾ ਲੇਖਾ ਨਾ ਦੇਣਾ ਪਵੇ

“ਮੈਂ ਨਹੀਂ ਚਾਹੁੰਦਾ ਕਿ ਪਰਮੇਸ਼ੁਰ ਉਹਨਾਂ ਵਿਸ਼ਵਾਸੀਆਂ ਨੂੰ ਮੈਨੂੰ ਛੱਡ ਜਾਣ ਦੇ ਕਾਰਨ ਸਜ਼ਾ ਦੇਵੇ”