pa_tn/2TI/04/03.md

2.6 KiB

ਕਿਉਂਕਿ ਸਮਾਂ ਆਵੇਗਾ ਜਦੋਂ

“ਕਿਉਂਕਿ ਭਵਿੱਖ ਵਿੱਚ ਕਿਸੇ ਸਮੇਂ”

ਲੋਕ

ਵਿਸ਼ਾ ਦਿਖਾਉਂਦਾ ਹੈ ਕਿ ਇਹ ਕਲੀਸਿਯਾ ਦੇ ਲੋਕ ਹਨ (ਦੇਖੋ UDB)

ਖਰੀ ਸਿੱਖਿਆ

ਉਹ ਸਿੱਖਿਆ ਜਿਸ ਨੂੰ ਸਾਰੀ ਕਲੀਸਿਯਾ ਸੱਚਾ ਅਤੇ ਸਹੀ ਮੰਨਦੀ ਹੈ |

ਆਪਣੇ ਵਿਸ਼ਿਆਂ ਦੇ ਅਨੁਸਾਰ ਢੇਰ ਸਾਰੇ ਗੁਰੂ ਧਾਰਨਗੇ | ਇਸ ਤਰ੍ਹਾਂ ਉਹ ਆਪਣੇ ਕੰਨਾਂ ਤੇ ਜਲੂਨ ਕਰਦੇ ਹਨ |

ਸੰਭਾਵੀ ਅਰਥ ਇਹ ਹਨ 1) “ਉਹਨਾਂ ਦੀਆਂ ਆਪਣੀਆਂ ਇੱਛਾਵਾਂ ਕਾਰਨ, ਉਹ ਉਹਨਾਂ ਗੁਰੂਆਂ ਨੂੰ ਇਕੱਠਾ ਕਰਨਗੇ ਜਿਹੜੇ ਓਹੀ ਸਿੱਖਾਉਣਗੇ ਜੋ ਉਹ ਸੁਣਨਾ ਚਾਹੁੰਦੇ ਹਨ” ਜਾਂ 2) “ਉਹ ਉਹਨਾਂ ਗੁਰੂਆਂ ਨੂੰ ਇਕੱਠਾ ਕਰਨਗੇ ਜਿਹੜੇ ਉਹਨਾਂ ਦੀਆਂ ਇੱਛਾਵਾਂ ਦੇ ਨਾਲ ਸਹਿਮਤ ਹੋਣਗੇ ਜਾਂ ਉਹ ਗੁਰੂ ਓਹੀ ਆਖਣਗੇ ਜਿਹੜਾ ਉਹ ਸੁਣਨਾ ਚਾਹੁੰਦੇ ਹਨ” ਜਾਂ 3) “ਆਪਣੀਆਂ ਇੱਛਾਵਾਂ ਦੇ ਮਗਰ ਲੱਗ ਕੇ, ਉਹ ਉਹਨਾਂ ਗੁਰੂਆਂ ਨੂੰ ਇਕੱਠਾ ਕਰਨਗੇ ਜਿਹੜੇ ਓਹੀ ਕਹਿਣਗੇ ਜੋ ਉਹ ਸੁਣਨਾ ਚਾਹੁੰਦੇ ਹਨ |”

ਉਹਨਾਂ ਦੀਆਂ ਆਪਣੀਆਂ ਕਾਮਨਾਵਾਂ

“ਉਹਨਾਂ ਦੀਆਂ ਆਪਣੀਆਂ ਇੱਛਾਵਾਂ”

ਉਹ ਆਪਣੇ ਕੰਨਾਂ ਤੇ ਜਲੂਨ ਕਰਨਗੇ

“ਉਹ ਆਪਣੇ ਕੰਨਾਂ ਤੇ ਜਲੂਨ ਕਰਨ ਲਈ ਗੁਰੂ ਲੱਭਣਗੇ |” “ਕੰਨਾਂ ਤੇ ਜਲੂਨ ਕਰਨਾ” ਉਹਨਾਂ ਨੂੰ ਉਹ ਗੱਲ ਦੱਸਣ ਦਾ ਅਲੰਕਾਰ ਹੈ ਜਿਹੜੀ ਗੱਲ ਸੁਣਕੇ ਉਹ ਖੁਸ਼ ਹੁੰਦੇ ਹਨ, ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਖੁਸ਼ ਕਰਦੀਆਂ ਹਨ | (ਦੇਖੋ: ਅਲੰਕਾਰ)

ਇੱਕ ਪ੍ਰਚਾਰਕ ਦਾ ਕੰਮ

ਲੋਕਾਂ ਨੂੰ ਦੱਸਣਾ ਕਿ ਯਿਸੂ ਕੌਣ ਸੀ, ਉਸ ਨੇ ਉਹਨਾਂ ਦੇ ਲਈ ਕੀ ਕੀਤਾ ਅਤੇ ਉਹਨਾਂ ਨੂੰ ਉਸ ਦੇ ਲਈ ਕਿਵੇਂ ਜਿਉਣਾ ਚਾਹੀਦਾ ਹੈ |