pa_tn/2TI/03/10.md

1.1 KiB

ਪਰ ਤੁਸੀਂ ਮਗਰ ਚੱਲੇ

“ਪਰ ਤੁਸੀਂ ਧਿਆਨ ਦੇ ਨਾਲ ਵੇਖਿਆ”

ਸਿਖਿਆ

“ਸਿਖਿਆ”

ਚਾਲ ਚੱਲਣ

“ਜੀਉਣ ਦਾ ਢੰਗ”

ਮਨਸ਼ਾ

“ਧਰਿਆ ਹੋਇਆ” ਜਾਂ “ਸੰਕਲਪ”

ਸਹਿਨਸ਼ੀਲਤਾ

“ਲੋਕਾਂ ਦੇ ਨਾਲ ਧੀਰਜ”

ਧੀਰਜ

“ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਰਹਿੰਦਾ ਹਾਂ ਜਦੋਂ ਬਹੁਤ ਮੁਸ਼ਕਿਲ ਵੀ ਹੁੰਦਾ ਹੈ” (UDB) ਜਾਂ “ਮੈਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਵੀ ਸਹੀ ਵਿਹਾਰ ਰੱਖਦਾ ਹਾਂ”

ਛੁਡਾਇਆ

“ਬਚਾਇਆ”

ਇੱਛਾ

“ਇੱਛਾ”

ਛਲੀਏ

“ਉਹ ਲੋਕ ਜਿਹੜੇ ਆਪਣੇ ਬਾਰੇ ਦੂਸਰਿਆਂ ਨੂੰ ਧੋਖਾ ਦਿੰਦੇ ਹਨ” ਜਾਂ “ਲੋਕ ਜਿਹੜੇ ਉਹ ਬਣਨ ਦਾ ਨਾਟਕ ਕਰਦੇ ਹਨ ਜੋ ਉਹ ਅਸਲ ਵਿੱਚ ਨਹੀਂ ਹਨ”