pa_tn/2TI/02/14.md

1.9 KiB

ਉਹਨਾਂ ਨੂੰ

ਸੰਭਾਵੀ ਅਰਥ ਇਹ ਹਨ: 1) “ਗੁਰੂ” (UDB) 2) “ਕਲੀਸਿਯਾ ਦੇ ਲੋਕ”

ਪਰਮੇਸ਼ੁਰ ਦੇ ਸਾਹਮਣੇ

“ਪਰਮੇਸ਼ੁਰ ਦੀ ਹਜੂਰੀ ਵਿੱਚ” ਜਾਂ “ਜਾਣਦੇ ਹੋਏ ਕਿ ਪਰਮੇਸ਼ੁਰ ਉਹਨਾਂ ਨੂੰ ਤੇ ਤੈਨੂੰ ਦੇਖ ਰਿਹਾ ਹੈ”

ਸ਼ਬਦਾਂ ਦਾ ਝਗੜਾ ਨਾ ਕਰਨ

“ਸ਼ਬਦਾਂ ਦੇ ਅਰਥ ਉੱਤੇ ਬਹਿਸ ਨਾ ਕਰਨ” ਜਾਂ “ਉਹ ਸ਼ਬਦ ਨਾ ਕਹਿਣ ਜੋ ਝਗੜੇ ਦਾ ਕਾਰਨ ਬਣਦੇ ਹਨ” ਜਾਂ “ਉਹ ਸ਼ਬਦ ਨਾ ਕਹਿਣ ਜਿਹਨਾਂ ਤੋਂ ਦੂਸਰਿਆਂ ਨੂੰ ਠੇਸ ਪਹੁੰਚਦੀ ਹੈ”

ਕੁਝ ਲਾਭ ਨਹੀਂ ਹੁੰਦਾ

“ਕੋਈ ਵੀ ਭਲਾ ਨਹੀਂ ਹੁੰਦਾ” ਜਾਂ “ਵਿਅਰਥ”

ਵਿਗਾੜਨਾ

ਚਿੱਤਰ ਇੱਕ ਇਮਾਰਤ ਦੇ ਨਸ਼ਟ ਹੋਣ ਦਾ ਹੈ | ਜਿਹੜੇ ਝਗੜਦੇ ਹਨ ਉਹ ਮਸੀਹ ਸੰਦੇਸ਼ ਦਾ ਆਦਰ ਕਰਨਾ ਛੱਡ ਦਿੰਦੇ ਹਨ | (ਦੇਖੋ: ਅਲੰਕਾਰ)

ਉਹ ਜਿਹੜੇ ਸੁਣਦੇ ਹਨ

“ਉਹ ਜਿਹੜੇ ਸੁਣਦੇ ਹਨ |”

ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਠਹਿਰਾ

“ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਉਸ ਵਿਅਕਤੀ ਦੇ ਵਾਂਗੂ ਠਹਿਰਾ ਜਿਹੜਾ ਯੋਗ ਮੰਨਿਆ ਗਿਆ ਹੈ”

ਇੱਕ ਕਾਰੀਗਰ ਦੇ ਵਾਂਗੂ

“ਇੱਕ ਕਾਰੀਗਰ ਦੀ ਤਰ੍ਹਾਂ” ਜਾਂ “ਇੱਕ ਕਾਮੇ ਦੀ ਤਰ੍ਹਾਂ”

ਜਥਾਰਥ ਵਿਖਿਆਣ ਕਰਨਾ

“ਸਚਾਈ ਦੇ ਨਾਲ ਵਿਆਖਿਆ ਕਰਨਾ”