pa_tn/2TI/02/11.md

791 B

ਇਹ ਬਚਨ

“ਇਹ ਸ਼ਬਦ”

ਜੇਕਰ ਅਸੀਂ ਬੇਵਫ਼ਾ ਹਾਂ

“ਭਾਵੇ ਅਸੀਂ ਪਰਮੇਸ਼ੁਰ ਤੋਂ ਅਸਫ਼ਲ ਹੁੰਦੇ ਹਾਂ” ਜਾਂ “ਭਾਵੇਂ ਅਸੀਂ ਉਹ ਨਹੀਂ ਕਰਦੇ ਜੋ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਕਰੀਏ”

ਉਹ ਆਪਣਾ ਇਨਕਾਰ ਨਹੀਂ ਕਰ ਸਕਦਾ

“ਉਸ ਹਮੇਸ਼ਾਂ ਆਪਣੀ ਸ਼ਖਸੀਅਤ ਦੇ ਅਨੁਸਾਰ ਹੀ ਕਰੇਗਾ” ਜਾਂ “ਉਹ ਉਸ ਢੰਗ ਦੇ ਨਾਲ ਕੰਮ ਨਹੀਂ ਕਰ ਸਕਦਾ ਜੋ ਉਸ ਦੀ ਸਖਸ਼ੀਅਤ ਦੇ ਉਲਟ ਹੈ”