pa_tn/2TI/02/08.md

1.3 KiB

ਮੇਰੇ ਖੁਸ਼ਖਬਰੀ ਦੇ ਸੰਦੇਸ਼ ਦੇ ਅਨੁਸਾਰ

“ਉਹ ਮੇਰੀ ਖੁਸ਼ਖਬਰੀ ਹੈ”

ਜਿਸ ਦੇ ਦੁਆਰਾ ਮੈਂ ਦੁੱਖ ਝੱਲਦਾ ਹਾਂ

“ਖੁਸ਼ਖਬਰੀ ਜਿਸ ਦੇ ਲਈ ਮੈਂ ਦੁੱਖ ਝੱਲਦਾ ਹਾਂ”

ਬੱਧਾ

“ਕੈਦ ਵਿੱਚ” (ਦੇਖੋ: ਅਲੰਕਾਰ)

ਪਰਮੇਸ਼ੁਰ ਦਾ ਬਚਨ ਬੱਧਾ ਹੋਇਆ ਨਹੀਂ ਹੈ

“ਰੁਕਾਵਟ ਵਿੱਚ ਨਹੀਂ ਹੈ” ਜਾਂ “ਕੈਦ ਵਿੱਚ ਨਹੀਂ ਹੈ” ਜਾਂ “ਪੂਰੀ ਆਜ਼ਾਦੀ ਵਿੱਚ ਹੈ”

ਉਹਨਾਂ ਲਈ ਜਿਹੜੇ ਚੁਣੇ ਹੋਏ ਹਨ

“ਉਹਨਾਂ ਲੋਕਾਂ ਲਈ ਜਿਹਨਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੈ”

ਮੁਕਤੀ ਨੂੰ ਪ੍ਰਾਪਤ ਕਰਨ

“ਮੁਕਤੀ ਨੂੰ ਪ੍ਰਾਪਤ ਕਰਨਗੇ” ਜਾਂ “ਪਰਮੇਸ਼ੁਰ ਉਹਨਾਂ ਨੂੰ ਬਚਾਵੇਗਾ”

ਸਦੀਪਕ ਮਹਿਮਾ ਦੇ ਨਾਲ

“ਸਦਾ ਪਰਮੇਸ਼ੁਰ ਦੀ ਮਹਿਮਾ ਕਰਨਾ” ਜਾਂ “ਸਦਾ ਪਰਮੇਸ਼ੁਰ ਨੂੰ ਲੋਕਾਂ ਦੇ ਵਿੱਚ ਉੱਚਾ ਉਠਾਉਣਾ”