ਅਸੀਂ
ਪੌਲੁਸ, ਸੀਲਾਸ ਅਤੇ ਤਿਮੋਥਿਉਸ ਦੇ ਨਾਲ ਸੰਬੰਧਿਤ ਹੈ ਥੱਸਲੁਨੀਕੀਆ ਦੇ ਲੋਕਾਂ ਦੇ ਨਾਲ ਨਹੀਂ | (ਦੇਖੋ: ਵਿਸ਼ੇਸ਼)
ਤੁਸੀਂ
ਥੱਸਲੁਨੀਕੀਆ ਦੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ)
ਕੰਮ ਧੰਦਾ ਨਾ ਕਰਨਾ
“ਕੁਝ ਵਹਿਲੇ ਰਹਿੰਦੇ ਹਨ” ਜਾਂ “ਕੁਝ ਆਲਸੀ ਹਨ”
ਚੁੱਪ ਚਾਪ
“ਚੁੱਪ ਚਾਪ, ਸ਼ਾਂਤੀ ਅਤੇ ਨਮਰਤਾ ਦੇ ਨਾਲ”