21 lines
2.2 KiB
Markdown
21 lines
2.2 KiB
Markdown
# ਅਤੇ ਉਸ ਦੇ ਅੱਗੇ ਸ਼ਾਂਤੀ ਦੇ ਨਾਲ ਰਹੋ
|
|
|
|
“ਅਤੇ ਪਰਮੇਸ਼ੁਰ ਦੇ ਨਾਲ ਸ਼ਾਂਤੀ ਦੇ ਨਾਲ ਰਹੋ”
|
|
# ਅਤੇ ਸਾਡੇ ਪ੍ਰਭੁ ਦੇ ਧੀਰਜ ਨੂੰ ਮੁਕਤੀ ਸਮਝੋ
|
|
|
|
ਪਰਮੇਸ਼ੁਰ ਉਹਨਾਂ ਲੋਕਾਂ ਨੂੰ ਸਦੀਪਕ ਜੀਵਨ ਦੀ ਉਡੀਕ ਕਰਦਾ ਹੈ ਜੋ ਯਿਸੂ ਤੇ ਵਿਸ਼ਵਾਸ ਕਰਨਗੇ |
|
|
# ਸਾਡਾ ਪਿਆਰਾ ਭਰਾ ਪੌਲੁਸ
|
|
|
|
ਇੱਕ ਰਸੂਲ ਸਾਥੀ ਜਿਸਨੇ ਉਹਨਾਂ ਵਿਸ਼ਵਾਸੀਆਂ ਨੂੰ ਲਿਖਿਆ ਜਿਹਨਾਂ ਨੂੰ ਪਤਰਸ ਸੰਬੋਧਿਤ ਕਰ ਰਿਹਾ ਹੈ |
|
|
# ਉਸ ਬੁੱਧੀ ਦੇ ਅਨੁਸਾਰ ਜੋ ਉਸ ਨੂੰ ਦਿੱਤੀ ਗਈ ਸੀ
|
|
|
|
ਸਮਾਂਤਰ ਅਨੁਵਾਦ: “ਉਸ ਗਿਆਨ ਅਤੇ ਸਮਝ ਦੇ ਅਨੁਸਾਰ ਜੋ ਪਰਮੇਸ਼ੁਰ ਨੇ ਪੌਲੁਸ ਨੂੰ ਦਿੱਤਾ”
|
|
# ਪੌਲੁਸ ਨੇ ਆਪਣੀਆਂ ਸਾਰੀਆਂ ਪੱਤਰੀਆਂ ਵਿੱਚ ਇਹਨਾਂ ਗੱਲਾਂ ਦੇ ਬਾਰੇ ਲਿਖਿਆ ਹੈ
|
|
|
|
“ਪੌਲੁਸ ਨੇ ਆਪਣੀਆਂ ਸਾਰੀਆਂ ਪੱਤਰੀਆਂ ਵਿੱਚ ਲਿਖਿਆ ਕਿ ਪਰਮੇਸ਼ੁਰ ਦਾ ਧੀਰਜ ਸਾਨੂੰ ਮੁਕਤੀ ਦੇ ਵੱਲ ਲੈ ਕੇ ਜਾਂਦਾ ਹੈ”
|
|
# ਜਿਹਨਾਂ ਵਿੱਚ ਕਈ ਗੱਲਾਂ ਨੂੰ ਸਮਝਣਾ ਔਖਾ ਹੈ
|
|
|
|
ਪੌਲੁਸ ਦੀਆਂ ਪੱਤਰੀਆਂ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹਨ ਜਿਹਨਾਂ ਦੇ ਅਰਥ ਨੂੰ ਸਮਝਣਾ ਆਸਾਨ ਨਹੀਂ ਹੈ |
|
|
ਅਗਿਆਨੀ ਅਤੇ ਡੋਲਣ ਵਾਲੇ ਲੋਕ ਇਹਨਾਂ ਗੱਲਾਂ ਨੂੰ ਮਰੋੜਦੇ ਹਨ
|
|
|
|
ਭਗਤੀਹੀਣ ਮਨੁੱਖ ਅੰਤ ਦੇ ਦਿਨਾਂ ਦੀਆਂ ਗੱਲਾਂ ਦੀ ਗਲਤ ਵਿਆਖਿਆ ਕਰਦੇ ਹਨ ਅਤੇ ਇਹਨਾਂ ਨੂੰ ਮਰੋੜਦੇ ਹਨ, ਉਹਨਾਂ ਉੱਤੇ ਇਸ ਕਾਰਨ ਸਜ਼ਾ ਆਵੇਗੀ | |