pa_tn/2JN/01/07.md

1.7 KiB

ਬਹੁਤ ਸਾਰੇ ਧੋਖੇਬਾਜ਼

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਬਹੁਤ ਸਾਰੇ ਝੂਠੇ ਗੁਰੂ” ਜਾਂ “ਬਹੁਤ ਸਾਰੇ ਪਖੰਡੀ”

ਕਿਉਂਕਿ ਬਹੁਤ ਸਾਰੇ ਧੋਖੇਬਾਜ਼ ਸੰਸਾਰ ਵਿੱਚ ਨਿੱਕਲ ਆਏ ਹਨ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਬਹੁਤ ਸਾਰੇ ਝੂਠੇ ਗੁਰੂਆਂ ਨੇ ਸਭਾ ਨੂੰ ਛੱਡ ਦਿੱਤਾ ਹੈ |”

ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ

ਇਹ ਇੱਕ ਲੱਛਣ ਅਲੰਕਾਰ ਹੈ ਜਿਸ ਦਾ ਅਰਥ ਹੈ “ਯਿਸੂ ਮਸੀਹ ਇੱਕ ਮਨੁੱਖ ਦੇ ਰੂਪ ਵਿੱਚ ਆਇਆ” (ਦੇਖੋ: ਲੱਛਣ ਅਲੰਕਾਰ)

ਇਹ ਧੋਖੇਬਾਜ਼ ਅਤੇ ਮਸੀਹ ਵਿਰੋਧੀ ਹੈ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਇਹ ਉਹ ਹਨ ਜਿਹੜੇ ਦੂਸਰਿਆਂ ਨੂੰ ਧੋਖਾ ਦਿੰਦੇ ਹਨ ਅਤੇ ਮਸੀਹ ਦਾ ਵਿਰੋਧ ਕਰਦੇ ਹਨ”

ਆਪਣੇ ਆਪ ਨੂੰ ਦੇਖੋ

“ਚੌਕਸ ਹੋ ਜਾਓ” ਜਾਂ “ਧਿਆਨ ਦੇਵੋ”

ਉਸ ਚੀਜ਼ ਨੂੰ ਗੁਆਓ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਸਵਰਗ ਵਿੱਚ ਆਪਣੇ ਭਵਿੱਖ ਦੇ ਫਲ ਨੂੰ ਗੁਆਓ”

ਪੂਰਾ ਫਲ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਪੂਰਾ ਫਲ ਸਵਰਗ ਵਿੱਚ”