pa_tn/2JN/01/04.md

2.3 KiB

ਯੂਹੰਨਾ ਕਲੀਸਿਯਾ ਨੂੰ “ਇੱਕ ਸੁਆਣੀ” ਦੇ ਰੂਪ ਵਿੱਚ ਬੋਲਣਾ ਜਾਰੀ ਰੱਖਦਾ ਹੈ | ਵਿਸ਼ਵਾਸੀ ਉਹ ਦੇ “ਬੱਚੇ” ਹਨ | (ਦੇਖੋ 1:1)

ਤੇਰੇ ਬੱਚਿਆਂ ਵਿਚੋਂ ਕਈ

ਸ਼ਬਦ “ਤੇਰੇ” ਇੱਕ ਵਚਨ ਹੈ |

ਜਿਵੇਂ ਪਿਤਾ ਕੋਂਲੋ ਅਸੀਂ ਇਹ ਹੁਕਮ ਪਾਇਆ ਸੀ

“ਜਿਵੇਂ ਪਿਤਾ ਨੇ ਸਾਨੂੰ ਹੁਕਮ ਦਿੱਤਾ ਸੀ”

ਮੈਂ ਤੈਨੂੰ ਜਾਣੀਦਾ ਕੋਈ ਨਵਾਂ ਹੁਕਮ ਨਹੀਂ ਲਿਖਿਆ

“ਮੈਂ ਤੈਨੂੰ ਕੋਈ ਨਵੀਂ ਚੀਜ਼ ਕਰਨ ਲਈ ਹੁਕਮ ਨਹੀੰ ਦੇ ਰਿਹਾਂ ਹਾਂ”

ਪਰ ਓਹੋ ਜਿਹੜਾ ਸਾਨੂੰ ਸ਼ੁਰੁਆਤ ਤੋਂ ਮਿਲਿਆ ਹੈ

“ਪਰ ਮੈਂ ਤੈਨੂੰ ਓਹੀ ਲਿਖ ਰਿਹਾ ਹਾਂ ਜੋ ਯਿਸੂ ਨੇ ਸਾਨੂੰ ਉਸ ਸਮੇਂ ਹੁਕਮ ਦਿੱਤਾ ਸੀ ਜਦੋਂ ਅਸੀਂ ਪਹਿਲਾਂ ਵਿਸ਼ਵਾਸ ਕੀਤਾ ਸੀ | (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ)

ਕਿ ਅਸੀਂ ਇੱਕ ਦੂਸਰੇ ਨਾਲ ਪ੍ਰੇਮ ਕਰੀਏ

ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ: “ਅਤੇ ਉਸਨੇ ਹੁਕਮ ਦਿੱਤਾ ਸੀ ਕਿ ਸਾਨੂੰ ਇੱਕ ਦੂਸਰੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ |”

ਹੁਕਮ ਇਹੋ ਹੈ ਜਿਹੜਾ ਤੁਸੀਂ ਸ਼ੁਰੁਆਤ ਤੋਂ ਸੁਣਿਆ ਅਤੇ ਤੁਸੀਂ ਇਸ ਤੇ ਚੱਲੋ

ਸ਼ਬਦ “ਇਹ” ਪ੍ਰੇਮ ਨਾਲ ਸੰਬੰਧਿਤ ਹੈ | ਸਮਾਂਤਰ ਅਨੁਵਾਦ: “ਅਤੇ ਉਸਨੇ ਤੁਹਾਨੂੰ ਉਸ ਸਮੇਂ ਤੋਂ ਇੱਕ ਦੂਸਰੇ ਨਾਲ ਪ੍ਰੇਮ ਕਰਨ ਦਾ ਹੁਕਮ ਦਿੱਤਾ ਜਦੋਂ ਤੋਂ ਤੁਸੀਂ ਉਸ ਤੇ ਵਿਸ਼ਵਾਸ ਕੀਤਾ |”

ਜੋ ਤੁਸੀਂ ਚੱਲੋ

ਸ਼ਬਦ “ਤੁਸੀਂ” ਬਹੁਵਚਨ ਹੈ |