pa_tn/2CO/11/07.md

1.4 KiB

ਪਰਮੇਸ਼ੁਰ ਦੀ ਤੁਹਾਨੂੰ ?

ਸਮਾਂਤਰ ਅਨੁਵਾਦ: “ਪਰਮੇਸ਼ੁਰ ਦੀ ਤੁਹਾਨੂੰ ਤੁਹਾਡੇ ਵੱਲੋਂ ਕਿਸੇ ਵੀ ਚੀਜ਼ ਦੀ ਉਮੀਦ ਨਾ ਰੱਖਕੇ ?” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)

ਮੈਂ ਹੋਰਨਾ ਕਲੀਸਿਯਾਵਾਂ ਨੂੰ ਲੁੱਟਿਆ

ਸਮਾਂਤਰ ਅਨੁਵਾਦ: “ਮੈਂ ਦੂਸਰੀਆਂ ਕਲੀਸਿਯਾਵਾਂ ਤੋਂ ਪੈਸਾ ਲਿਆ”

ਉਹਨਾਂ ਕੋਲੋਂ ਸਹਾਇਤਾ ਲਈ ਤਾਂ ਕਿ

ਸਮਾਂਤਰ ਅਨੁਵਾਦ: ਕਲੀਸਿਯਾਵਾਂ ਤਾਂ ਕਿ”

ਮੈਂ ਤੁਹਾਡੀ ਸੇਵਾ ਕਰ ਸਕਿਆ

ਸਮਾਂਤਰ ਅਨੁਵਾਦ : “ਮੈਂ ਤੁਹਾਡੀ ਮੁਫ਼ਤ ਦੇ ਵਿੱਚ ਸੇਵਾ ਕਰ ਸਕਿਆ”

ਅਤੇ ਹਰ ਗੱਲ ਵਿੱਚ ਮੈਂ ਤੁਹਾਡੇ ਉੱਤੇ ਬੋਝ ਬਣਨ ਤੋਂ ਆਪਣੇ ਆਪ ਨੂੰ ਰੋਕਿਆ

ਸਮਾਂਤਰ ਅਨੁਵਾਦ: “ਮੈਂ ਆਰਥਿਕ ਤੌਰ ਵੀ ਤੁਹਾਡੇ ਉੱਤੇ ਬੋਝ ਨਹੀਂ ਬਣਿਆ”

ਅਤੇ ਮੈਂ ਇਹੋ ਹੀ ਕਰਦਾ ਰਹਾਂਗਾ

ਸਮਾਂਤਰ ਅਨੁਵਾਦ: “ਅਤੇ ਮੈਂ ਇਸ ਤਰ੍ਹਾਂ ਕਦੇ ਵੀ ਨਹੀਂ ਕਰਾਂਗਾ |”