774 B
774 B
ਉਸ ਦੇ ਨਾਲ
“ਤੀਤੁਸ ਦੇ ਨਾਲ”
ਕੇਵਲ ਇਹ ਨਹੀਂ, ਪਰ ਉਹ ਵੀ ਚੁਣਿਆ ਗਿਆ ਸੀ
ਸਮਾਂਤਰ ਅਨੁਵਾਦ: “ਇਹ ਭਰਾ ਮਸੀਹ ਵਿੱਚ ਨਿਯੁਕਤ ਕੀਤਾ ਗਿਆ ਸੀ”
ਇਸ ਪੁੰਨ ਦੇ ਕੰਮ ਨੂੰ ਕਰਨ ਦੇ ਲਈ
ਇਸ ਦਾਨ ਨੂੰ ਯਰੂਸ਼ਲਮ ਦੇ ਵਿੱਚ ਲੈ ਕੇ ਜਾਣ ਲਈ | ਸਮਾਂਤਰ ਅਨੁਵਾਦ: “ਇਸ ਪੁੰਨ ਦੇ ਕੰਮ ਨੂੰ ਕਰਨ ਦੇ ਲਈ”
ਮਹਿਮਾ ਦੇ ਲਈ
ਸਮਾਂਤਰ ਅਨੁਵਾਦ: “ਇਹ ਸੇਵਕਾਈ ਜੋ ਅਸੀਂ ਮਹਿਮਾ ਦੇ ਲਈ ਕਰਦੇ ਹਾਂ”