pa_tn/2CO/03/17.md

1.2 KiB

ਪਰਦੇ ਤੋਂ ਬਿਨ੍ਹਾਂ ਚੇਹਰੇ, ਪ੍ਰਭੂ ਦੀ ਮਹਿਮਾ ਨੂੰ ਦੇਖਦੇ ਹਨ

ਇਹ ਦੋਵੇਂ ਪੰਕਤੀਆਂ ਪਰਮੇਸ਼ੁਰ ਦੇ ਸੰਦੇਸ਼ ਨੂੰ ਸਮਝਣ ਦੀ ਯੋਗਤਾ ਦੇ ਨਾਲ ਸੰਬੰਧਿਤ ਹਨ | (ਦੇਖੋ: ਸਮਾਂਤਰ)

ਪਰਦੇ ਤੋਂ ਬਿਨ੍ਹਾਂ ਚਿਹਰੇ, ਪ੍ਰਭੂ ਦੀ ਮਹਿਮਾ ਨੂੰ ਦੇਖਦੇ ਹਨ

ਵਿਅਕਤੀ ਦੇ ਚਿਹਰੇ ਤੋਂ ਪਰਦੇ ਨੂੰ ਹਟਾਉਣਾ ਉਸ ਨੂੰ ਸਪੱਸ਼ਟ ਰੂਪ ਵਿੱਚ ਦੇਖਣ ਦੇ ਜੋਗ ਬਣਾਉਂਦਾ ਹੈ | (ਦੇਖੋ: ਅਲੰਕਾਰ)

ਉਸੇ ਵਰਗਾ ਮਹਿਮਾ ਮਈ ਰੂਪ

ਕੋਈ ਚੀਜ਼ ਜਿਸ ਦੀ ਮਹਿਮਾ ਪ੍ਰਭੂ ਦੀ ਜਾਂ ਉਸ ਚੀਜ਼ ਦੀ ਮਹਿਮਾ ਜੋ ਪਰਮੇਸ਼ੁਰ ਦੀ ਮਹਿਮਾ ਦਿਖਾਉਂਦੀ ਹੈ, ਉਹ ਉਸਵਰਗੀ ਹੈ |

ਮਹਿਮਾ ਤੋਂ ਮਹਿਮਾ ਤੱਕ

“ਮਹਿਮਾ ਦੇ ਇੱਕ ਹਿੱਸੇ ਤੋਂ ਮਹਿਮਾ ਦੇ ਦੂਸਰੇ ਹਿੱਸੇ ਤੱਕ”