pa_tn/2CO/03/07.md

1.5 KiB

ਤਾਂ ਆਤਮਾ ਦੀ ਸੇਵਕਾਈ ਇਸ ਤੋਂ ਵੱਧ ਮਹਿਮਾ ਦੇ ਨਾਲ ਕਿਵੇਂ ਨਾ ਹੋਵੇਗੀ?

ਪੌਲੁਸ ਇਸ ਪ੍ਰਸ਼ਨ ਦਾ ਇਸਤੇਮਾਲ ਇਹ ਵਿਆਖਿਆ ਕਰਨ ਦੇ ਲਈ ਕਰਦਾ ਹੈ ਕਿ ਉੱਤਰ ਅਸਾਨੀ ਦੇ ਨਾਲ ਸਮਝਿਆ ਜਾਣ ਵਾਲਾ ਕਿਉਂ ਹੈ | ਸਮਾਂਤਰ ਅਨੁਵਾਦ: “ਕਿਉਂਕਿ ਆਤਮਾ ਦੀ ਸੇਵਕਾਈ ਹੋਰ ਵੀ ਮਹਿਮਾ ਦੇ ਨਾਲ ਹੋਵੇਗੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਅੱਖਰਾਂ ਦੇ ਨਾਲ ਉੱਕਰੀ ਹੋਈ

“ਅੱਖਰਾਂ ਦੇ ਨਾਲ ਉੱਕਰੀ ਹੋਈ”

ਮੌਤ ਦੀ ਸੇਵਕਾਈ....ਆਤਮਾ ਦੀ ਸੇਵਕਾਈ

ਪੌਲੁਸ ਪੰਕਤੀ “ਦੀ ਸੇਵਕਾਈ” ਦਾ ਇਸਤੇਮਾਲ ਇਸ ਦੇ ਲਈ ਕਰਦਾ ਹੈ ਕਿ ਪਰਮੇਸ਼ੁਰ ਨੇ ਸਾਡੇ ਲਈ ਸ਼ਰਾ ਦੇ ਦੁਆਰਾ ਆਤਮਿਕ ਮੌਤ ਪ੍ਰਾਪਤ ਕਰਨਾ ਜਾਂ ਆਤਮਾ ਦੇ ਦੁਆਰਾ ਸਦੀਪਕ ਜੀਵਨ ਪ੍ਰਾਪਤ ਕਰਨਾ ਰੱਖਿਆ ਹੈ | ਸਮਾਂਤਰ ਅਨੁਵਾਦ: “ਮੌਤ ਨੂੰ ਪ੍ਰਾਪਤ ਕਰਨ ਦਾ ਰਾਹ....ਆਤਮਾ ਨੂੰ ਪ੍ਰਾਪਤ ਕਰਨ ਦਾ ਰਾਹ” (ਦੇਖੋ: ਅਲੰਕਾਰ)