1.2 KiB
1.2 KiB
ਸਿਲਵਾਨੁਸ
(ਦੇਖੋ: ਨਾਵਾਂ ਦਾ ਅਨੁਵਾਦ ਕਰਨਾ)
ਸਮਝਾਉਣ
“ਚੇਤਾਵਨੀ ਦੇਣਾ,” “ਸਲਾਹ ਦੇਣਾ,” ਜਾਂ “ਬੇਨਤੀ ਕਰਨਾ”
ਜੋ ਮੈਂ ਲਿਖਿਆ ਉਹ ਪਰਮੇਸ਼ੁਰ ਦੀ ਸੱਚੀ ਕਿਰਪਾ ਹੈ
“ਜੋ ਮੈਂ ਲਿਖਿਆ ਉਹ ਉਹਨਾਂ ਚੀਜ਼ਾਂ ਦਾ ਸੱਚਾ ਸੰਦੇਸ਼ ਹੈ ਜਿਹੜੀਆਂ ਪਰਮੇਸ਼ੁਰ ਨੇ ਕਿਰਪਾ ਦੇ ਨਾਲ ਸਾਡੇ ਲਈ ਕੀਤੀਆਂ”
ਉਹ ਦੇ ਉੱਤੇ ਖਲੋਤੇ ਰਹੋ
“ਇਸ ਸੰਦੇਸ਼ ਤੇ ਵਿਸ਼ਵਾਸ ਕਰਦੇ ਰਹੋ” (ਦੇਖੋ: ਅਲੰਕਾਰ) ਸ਼ਬਦ “ਇਹ” ਪਰਮੇਸ਼ੁਰ ਦੇ ਨਾਲ ਸਬੰਧਿਤ ਹੈ |
ਉਹ ਜੋ ਬਾਬੁਲ ਵਿੱਚ ਹੈ
ਰੋਮ ਦੇ ਲਈ ਬਾਬੁਲ ਇੱਕ ਕੋਡ ਵਰਡ ਹੈ | ਇੱਕ ਦੂਸਰੇ ਦਾ ਚੁੰਮਨ ਨਾਲ ਅਭਿਨੰਦਨ ਕਰੋ
“ਇੱਕ ਦੂਸਰੇ ਦਾ ਸੁਆਗਤ ਕਰੋ ਅਤੇ ਇੱਕ ਦੂਸਰੇ ਨਾਲ ਪ੍ਰੇਮ ਕਰੋ”