pa_tn/1PE/03/08.md

1.3 KiB

ਪਤਰਸ ਨੇ ਪਤੀਆਂ ਅਤੇ ਪਤਨੀਆਂ ਨੂੰ ਸਿਖਾਇਆ ਕਿ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਪ੍ਰਾਰਥਨਾਂ ਰੁਕ ਨਾ ਜਾਣ |

ਤੁਸੀਂ ਸਾਰੇ

ਪਹਿਲੇ ਤਿੰਨ ਭਾਗਾਂ ਵਿੱਚ ਗ਼ੁਲਾਮਾਂ, ਪਤਨੀਆਂ ਅਤੇ ਪਤੀਆਂ ਨੂੰ ਸੰਬੋਧਿਤ ਕੀਤਾ ਗਿਆ ਹੈ | ਇਸ ਭਾਗ ਵਿੱਚ ਇਹਨਾਂ ਸਾਰਿਆਂ ਨੂੰ ਅਤੇ ਬਾਕੀ ਦੇ ਵਿਸ਼ਵਾਸੀਆਂ ਨੂੰ ਸੰਬੋਧਿਤ ਕੀਤਾ ਗਿਆ ਹੈ |

ਬੇਇੱਜ਼ਤੀ

ਗ਼ਲਤ ਸ਼ਬਦ ਜਾਂ ਵਿਹਾਰ |

ਇਸ ਦੇ ਉਲਟ

“ਵਿਪਰੀਤ ਢੰਗ”

ਤੁਸੀਂ ਬੁਲਾਏ ਗਏ ਸੀ

“ਪਰਮੇਸ਼ੁਰ ਨੇ ਤੁਹਾਨੂੰ ਬੁਲਾਇਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਤਾਂ ਕਿ ਤੁਸੀਂ ਅਸੀਸ ਦੇ ਅਧਕਾਰੀ ਹੋਵੋ

“ਇਸ ਲਈ ਪਰਮੇਸ਼ੁਰ ਤੁਹਾਨੂੰ ਅਸੀਸ ਦੇਵੇਗਾ”