pa_tn/1PE/03/01.md

721 B

ਪਤਰਸ ਨੇ ਵਿਸ਼ਵਾਸੀਆਂ ਦੇ ਦੁੱਖ ਭੋਗਣ ਦੇ ਬਾਰੇ ਗੱਲ ਕੀਤੀ ਅਤੇ ਫਿਰ ਯਿਸੂ ਦੇ ਦੁਖ ਭੋਗਣ ਦੇ ਬਾਰੇ |

ਇਸੇ ਤਰ੍ਹਾਂ ਹੇ ਪਤਨੀਓ ਤੁਸੀਂ ਆਪਣੇ ਪਤੀਆਂ ਦੇ ਅਧੀਨ ਰਹੋ

“ਇਸ ਲਈ ਪਤਨੀਆਂ ਆਪਣੇ ਪਤੀਆਂ ਦੀ ਆਗਿਆਕਾਰੀ ਰਹਿਣ |”

ਕੁਝ

ਸ਼ਬਦ “ਕੁਝ” ਪਤੀਆਂ ਦੇ ਨਾਲ ਸਬੰਧਿਤ ਹੈ | ਉਹ ਵੇਖ ਲੈਣਗੇ

ਸ਼ਬਦ “ਉਹ” ਅਤੇ “ਉਹਨਾਂ ਦਾ” ਪਤੀਆਂ ਦੇ ਨਾਲ ਸਬੰਧਿਤ ਹੈ |