pa_tn/1PE/01/11.md

705 B

ਉਹਨਾਂ ਨੇ ਜਾਨਣ ਲਈ ਖੋਜ ਕੀਤੀ

“ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ” ਜਾਂ “ਉਹਨਾਂ ਨੇ ਉਸ ਬਾਰੇ ਪੁੱਛਿਆ |” ਸ਼ਬਦ “ਉਹ” ਨਬੀਆਂ ਦੇ ਨਾਲ ਸਬੰਧਿਤ ਹੈ | ਉਹ ਆਪਣੇ ਲਈ ਨਹੀਂ ਸਗੋਂ ਤੁਹਾਡੇ ਲਈ ਇਹ ਗੱਲਾਂ ਆਖਦੇ ਸਨ

ਨਾਂਹਵਾਚਕ ਤੋਂ ਪਹਿਲਾਂ ਹਾਂ ਵਾਚਕ ਨੂੰ ਲਾਉਣਾ ਜਿਆਦਾ ਸੁਭਾਵਿਕ ਹੈ | “ਉਹ ਇਹ ਗੱਲਾਂ ਤੁਹਾਡੇ ਲਈ ਆਖਦੇ ਸਨ ਆਪਣੇ ਲਈ ਨਹੀਂ”