pa_tn/1PE/01/06.md

1.3 KiB

ਇਸ ਦਾ ਅਨੰਦ ਮਾਣੋ

ਸ਼ਬਦ “ਇਹ” 1:3

5 ਦੀਆਂ ਸਾਰੀਆਂ ਬਰਕਤਾਂ ਦੇ ਨਾਲ ਸਬੰਧਿਤ ਹੈ

“ਤੁਸੀਂ ਉਸ ਦੇ ਲਈ ਅਨੰਦ ਹੋਵੋ ਜੋ ਪਰਮੇਸ਼ੁਰ ਨੇ ਤੁਹਾਡੇ ਲਈ ਕੀਤਾ ਹੈ”

ਹੁਣ ਤੁਹਾਡੇ ਲਈ ਜ਼ਰੂਰੀ ਕਿ ਤੁਸੀਂ ਦੁੱਖ ਝੱਲੋ

“ਹੁਣ ਇਹ ਸਹੀ ਅਤੇ ਉਚਿੱਤ ਹੈ ਕਿ ਤੁਸੀਂ ਦੁੱਖ ਝੱਲੋ”

ਜੋ ਸੋਨੇ ਦੇ ਨਾਲੋਂ ਜਿਆਦਾ ਕੀਮਤੀ ਹੈ

“ਪਰਮੇਸ਼ੁਰ ਤੁਹਾਡੇ ਵਿਸ਼ਵਾਸ ਦੀ ਸੋਨੇ ਦੇ ਨਾਲੋਂ ਜਿਆਦਾ ਕਦਰ ਕਰਦਾ ਹੈ”

ਜਿਹੜਾ ਉਸ ਅੱਗ ਵਿੱਚ ਨਾਸ਼ ਹੋ ਜਾਂਦਾ ਹੈ ਜੋ ਤੁਹਾਡੇ ਵਿਸ਼ਵਾਸ ਨੂੰ ਪ੍ਰ੍ਖਦੀ ਹੈ

“ਭਾਵੇਂ ਇੱਕ ਸੋਨਾ ਅੱਗ ਦੇ ਨਾਲ ਤਾਇਆ ਜਾਵੇ, ਫਿਰ ਵੀ ਇਹ ਸਦਾ ਦੇ ਲਈ ਨਹੀਂ ਰਹਿੰਦਾ” ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ

“ਜਦੋਂ ਯਿਸੂ ਮਸੀਹ ਵਾਪਸ ਆਉਂਦਾ ਹੈ”