pa_tn/1JN/03/23.md

2.3 KiB

ਇਹ ਉਸ ਦਾ ਹੁਕਮ ਹੈ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਇਹ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਕਰੀਏ |”

ਇਹ ਉਸ ਵਿੱਚ ਰਹਿੰਦਾ ਹੈ, ਅਤੇ ਪਰਮੇਸ਼ੁਰ ਉਸ ਵਿੱਚ

ਦੇਖੋ 2:5

6 ਵਿੱਚ ਇਸ ਦਾ ਅਨੁਵਾਦ ਕਿਵੇਂ ਕੀਤਾ ਗਿਆ ਸੀ |

ਕਿਉਂਕਿ ਪ੍ਰੇਮ ਪਰਮੇਸ਼ੁਰ ਤੋਂ ਹੈ

“ ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਕਿਉਂਕਿ ਪਰਮੇਸ਼ੁਰ ਸਾਡੇ ਇੱਕ ਦੂਸਰੇ ਨਾਲ ਪ੍ਰੇਮ ਕਰਨ ਦਾ ਕਾਰਨ ਬਣਿਆ”

ਪਰਮੇਸ਼ੁਰ ਤੋਂ ਜੰਮਿਆ

ਇਹ ਇੱਕ ਅਲੰਕਾਰ ਹੈ ਜਿਸ ਦਾ ਅਰਥ ਪਰਮੇਸ਼ੁਰ ਨਾਲ ਇਸ ਤਰ੍ਹਾਂ ਸੰਬੰਧ ਹੈ ਜਿਵੇਂ ਇੱਕ ਬੱਚੇ ਦਾ ਪਿਤਾ ਦੇ ਨਾਲ (ਦੇਖੋ: ਅਲੰਕਾਰ)

ਹਰੇਕ ਜੋ ਪ੍ਰੇਮ ਕਰਦਾ ਹੈ ਪਰਮੇਸ਼ੁਰ ਤੋਂ ਜੰਮਿਆ ਹੈ ਅਤੇ ਪਰਮੇਸ਼ੁਰ ਨੂੰ ਜਾਣਦਾ ਹੈ |

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਕਿਉਂਕਿ ਜਿਹੜੇ ਆਪਣੇ ਸਾਥੀ ਵਿਸ਼ਵਾਸੀਆਂ ਨੂੰ ਪ੍ਰੇਮ ਕਰਦੇ ਹਨ ਉਹ ਪਰਮੇਸ਼ੁਰ ਦੇ ਬੱਚੇ ਬਣ ਗਏ ਹਨ ਅਤੇ ਪਰਮੇਸ਼ੁਰ ਨੂੰ ਜਾਣਦੇ ਹਨ |” (UDB)

ਉਹ ਜੋ ਪ੍ਰੇਮ ਨਹੀਂ ਕਰਦਾ ਪਰਮੇਸ਼ੁਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ੁਰ ਪ੍ਰੇਮ ਹੈ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਪਰਮੇਸ਼ੁਰ ਦਾ ਸੁਭਾਅ ਸਾਰੇ ਲੋਕਾਂ ਨੂੰ ਪ੍ਰੇਮ ਕਰਨਾ ਹੈ | ਉਹ ਜਿਹੜੇ ਆਪਣੇ ਸਾਥੀ ਵਿਸ਼ਵਾਸੀਆਂ ਨੂੰ ਪ੍ਰੇਮ ਨਹੀਂ ਕਰਦੇ ਉਹ ਪਰਮੇਸ਼ੁਰ ਨੂੰ ਨਹੀਂ ਜਾਣਦੇ ਕਿਉਂਕਿ ਪਰਮੇਸ਼ੁਰ ਦਾ ਗੁਣ ਲੋਕਾਂ ਨਾਲ ਪ੍ਰੇਮ ਕਰਨਾ ਹੈ |”