pa_tn/1CO/15/47.md

752 B

ਪਹਿਲਾਂ ਮਨੁੱਖ ਮਿੱਟੀ ਦਾ ਬਣਿਆ

“ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਧਰਤੀ ਦੀ ਮਿੱਟੀ ਤੋਂ ਬਣਾਇਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਮਿੱਟੀ

ਸਮਾਂਤਰ ਅਨੁਵਾਦ: “ਧਰਤੀ ਦੇ ਅਧਾਰਿਤ ਹਿੱਸੇ ਦਾ ਚੂਰਨ ਵਰਗਾ ਪਦਾਰਥ”

ਸਵਰਗੀ ਮਨੁੱਖ

ਯਿਸੂ ਮਸੀਹ

ਜਿਹੜੇ ਸਵਰਗੀ ਹਨ

“ਜਿਹੜੇ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦੇ ਹਨ”

ਧਾਰਨਾ

“ਸਵੀਕਾਰ ਕਰਨਾ ਅਤੇ ਦਿਖਾਉਣਾ”