pa_tn/1CO/15/29.md

1.0 KiB

ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਉਹ ਕੀ ਕਰਨਗੇ ?

ਸਮਾਂਤਰ ਅਨੁਵਾਦ: “ਇਸ ਲਈ ਮਸੀਹੀਆਂ ਦੇ ਲਈ ਮੁਰਦਿਆਂ ਦਾ ਬਪਤਿਸਮਾ ਲੈਣਾ ਵਿਅਰਥ ਹੋਵੇਗਾ” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ

“ਮੁਰਦਿਆਂ ਦੇ ਵਾਸਤੇ ਬਪਤਿਸਮਾ ਲੈਂਦੇ ਹਨ”

ਅਤੇ ਅਸੀਂ ਹਰ ਸਮੇਂ ਖਤਰੇ ਦੇ ਵਿੱਚ ਕਿਉਂ ਰਹਿੰਦੇ ਹਾਂ ?

ਜੇਕਰ ਯਿਸੂ ਮੁਰਦਿਆਂ ਦੇ ਵਿਚੋਂ ਨਹੀਂ ਜੀ ਉਠਿਆ, ਤਾਂ ਪੌਲੁਸ ਅਤੇ ਦੂਸਰੇ ਵਿਸ਼ਵਾਸੀਆਂ ਦੇ ਲਈ ਆਪਣੇ ਵਿਸ਼ਵਾਸ ਅਤੇ ਸਿੱਖਿਆ ਦੇ ਕਾਰਨ ਖਤਰੇ ਵਿੱਚ ਪੈਣਾ ਸਹੀ ਨਹੀਂ ਹੈ |