pa_tn/1CO/15/15.md

1.2 KiB

ਪੌਲੁਸ ਉਸ ਝੂਠ ਨੂੰ ਸੰਬੋਧਿਤ ਕਰਨਾ ਜਾਰੀ ਰੱਖਦਾ ਹੈ ਕਿ ਮਸੀਹ ਮੁਰਦਿਆਂ ਵਿਚੋਂ ਨਹੀਂ ਜੀ ਉਠਿਆ |

ਅਤੇ ਅਸੀਂ ਪਰਮੇਸ਼ੁਰ ਦੇ ਝੂਠੇ ਗਵਾਹ ਠਹਿਰੇ

ਪੌਲੁਸ ਇਹ ਵਿਵਾਦ ਕਰਦਾ ਹੈ ਕਿ ਜੇਕਰ ਮਸੀਹ ਮੁਰਦਿਆਂ ਦੇ ਵਿਚੋਂ ਨਹੀਂ ਜੀ ਉਠਿਆ ਤਾਂ ਅਸੀਂ ਝੂਠੀ ਗਵਾਹੀ ਦੇ ਰਹੇ ਹਾਂ, ਜਾਂ ਝੂਠ ਬੋਲ ਰਹੇ ਹਾਂ ਕਿ ਮਸੀਹ ਮੁਰਦਿਆਂ ਦੇ ਵਿਚੋਂ ਜੀ ਉਠਿਆ ਹੈ |

ਤੁਹਾਡੇ ਵਿਸ਼ਵਾਸ ਵਿਅਰਥ ਹੈ ਅਤੇ ਤੁਸੀਂ ਅਜੇ ਪਾਪ ਦੇ ਵਿੱਚ ਹੋ |

ਪੌਲੁਸ ਕਹਿੰਦਾ ਹੈ ਕਿ ਉਹਨਾਂ ਦਾ ਵਿਸ਼ਵਾਸ ਇਸ ਤੇ ਅਧਾਰਿਤ ਹੈ ਕਿ ਮਸੀਹ ਮੁਰਦਿਆਂ ਦੇ ਵਿਚੋਂ ਜੀ ਉਠਿਆ ਅਤੇ ਜੇਕਰ ਇਸ ਤਰ੍ਹਾਂ ਨਹੀਂ ਹੋਇਆ, ਤਾਂ ਉਹਨਾਂ ਦਾ ਵਿਸ਼ਵਾਸ ਵਿਅਰਥ ਹੈ |